ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ

Wednesday, May 01, 2019 - 10:51 AM (IST)

ਨਵੀਂ ਦਿੱਲੀ-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਨੇ ਜੂਨੀਅਰ ਰੈਜੀਡੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਅਹੁਦਿਆਂ 'ਤੇ ਭਰਤੀਆਂ ਲਈ ਕੋਈ ਲਿਖਿਤੀ ਪ੍ਰੀਖਿਆ ਨਹੀਂ ਹੋਵੇਗੀ।

ਅਹੁਦਿਆਂ ਦੀ ਗਿਣਤੀ- 50

ਉਮਰ ਸੀਮਾ-30 ਸਾਲ 

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮ. ਬੀ. ਬੀ. ਐੱਸ (MBBS) ਜਾਂ ਐੱਮ. ਸੀ. ਆਈ ਡਿਗਰੀ ਪਾਸ ਕੀਤੀ ਹੋਵੇ। 

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਵਾਕ ਇਨ ਇੰਟਰਵਿਊ ਦੇ ਆਧਾਰ 'ਤੇ 7 ਮਈ, 2019 ਹੋਵੇਗੀ।

ਨੌਕਰੀ ਸਥਾਨ- ਰਾਏਪੁਰ (ਛੱਤੀਸਗੜ੍ਹ)

ਤਨਖਾਹ- 56,100 ਰੁਪਏ ਪ੍ਰਤੀ ਮਹੀਨਾ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਵੈੱਬਸਾਈਟ http://www.aiimsraipur.edu.in/# ਪੜ੍ਹੋ।


Iqbalkaur

Content Editor

Related News