AIIMS ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

04/21/2020 10:00:55 AM

 ਨਵੀਂ ਦਿੱਲੀ-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਭੁਵੇਨਸ਼ਵਰ (AIIMS Bhubaneswar) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 84

ਆਖਰੀ ਤਾਰੀਕ- 20 ਮਈ 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ MD/MS/MDS/M.Ch ਪਾਸ ਕੀਤੀ ਹੋਵੇ।

ਨੌਕਰੀ ਸਥਾਨ- ਭੁਵਨੇਸ਼ਵਰ

ਤਨਖਾਹ-60,000 ਰੁਪਏ ਪ੍ਰਤੀ ਮਹੀਨਾ 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://aiimsbhubaneswar.nic.in/ ਪੜ੍ਹੋ।


Iqbalkaur

Content Editor

Related News