ਫਰਜ਼ੀ ਫੇਸਬੁੱਕ ਆਈ.ਡੀ. ਬਣਾ ਕੇ ਦੋਸ਼ੀ ਨੇ ਕਮਲੇਸ਼ ਤਿਵਾੜੀ ਨਾਲ ਕੀਤੀ ਸੀ ਦੋਸਤੀ

10/20/2019 7:46:07 PM

ਨਵੀਂ ਦਿੱਲੀ — ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾੜੀ ਕਤਲਕਾਂਡ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਏ.ਟੀ.ਐੱਸ. ਸੂਤਰਾਂ ਮੁਤਾਬਕ ਕਤਲ ਦੇ ਦੋਸ਼ੀ ਅਸ਼ਫਾਕ ਨੇ ਸਾਜ਼ਿਸ਼ ਦੇ ਤਹਿਤ ਸੋਲੰਕੀ ਨਾਂ ਤੋਂ ਇਕ ਫੇਸਬੁੱਕ ਪ੍ਰੋਫਾਇਲ ਬਣਾਈ ਸੀ ਤੇ ਇਸੇ ਦੇ ਜ਼ਰੀਏ ਉਸ ਨੇ ਕਮਲੇਸ਼ ਤਿਵਾੜੀ ਨਾਲ ਫੇਸਬੁੱਕ 'ਤੇ ਦੋਸਤੀ ਵਧਾਈ ਸੀ, ਫਿਰ ਫੋਨ 'ਤੇ ਗੱਲਬਾਤ ਕਰ ਸੰਗਠਨ ਨਾਲ ਜੁੜਨ ਦੀ ਇੱਛਾ ਜਤਾਈ ਅਤੇ ਮਿਲਣ ਲਈ ਮੀਟਿੰਗ ਫਿਕਸ ਕੀਤੀ ਸੀ।


Inder Prajapati

Content Editor

Related News