ਜਾਨ ਬਚਾਉਣ ਲਈ ਕੀਤਾ ਸ਼ੌਰ, ਦੋਸ਼ੀਆਂ ਨੇ 80 ਵਾਰ ਚਾਕੂ ਨਾਲ ਕੀਤਾ ਵਾਰ

Wednesday, Jul 26, 2017 - 12:57 PM (IST)

ਮੋਤੀਹਾਰੀ— ਬਿਹਾਰ ਦੇ ਮੋਤੀਹਾਰੀ 'ਚ ਅਪਰਾਧੀਆਂ ਨੇ ਇਕ ਵਿਦਿਆਰਥੀ ਦਾ ਕਤਲ ਕਰ ਦਿੱਤ। ਘਟਨਾ ਦੌਰਾਨ ਵਿਦਿਆਰਥੀ ਬਚਾਉਣ ਲਈ ਸ਼ੌਰ ਕਰ ਰਿਹਾ ਸੀ। ਸ਼ੌਰ ਕਾਰਨ ਦੋਸ਼ੀ ਤੁਰੰਤ ਕਤਲ ਕਰਨਾ ਚਾਹੁੰਦੇ ਸੀ। ਇਸ ਲਈ ਦੋਸ਼ੀਆਂ ਨੇ ਵਿਦਿਆਰਥੀ ਦੇ ਸਰੀਰ 'ਤੇ ਚਾਕੂ ਨਾਲ 80 ਵਾਰ ਕੀਤੇ। ਜਿਸ ਨਾਲ ਘਟਨਾ ਸਥਾਨ 'ਤੇ ਉਸ ਦੀ ਮੌਤ ਹੋ ਗਈ।

PunjabKesari
ਘਟਨਾ ਮੋਤੀਹਾਰੀ ਦੇ ਨਗਰ ਥਾਣਾ ਦੇ ਸ਼ਾਂਤੀਪੁਰੀ ਮੁੱਹਲਾ 'ਚ ਮੰਗਲਵਾਰ ਦੀ ਰਾਤ ਹੋਈ। ਨਗਰ ਇੰਸਪੈਕਟਰ ਆਨੰਦ ਕੁਮਾਰ ਨੇ ਦੱਸਿਆ ਕਿ ਵਿਪੁਲ ਦਾ ਕਤਲ ਪ੍ਰੇਮ ਪਸੰਗ ਕਾਰਨ ਹੋਇਆ ਹੈ। ਵਿਦਿਆਰਥੀ ਦੇ ਮੋਬਾਇਲ ਤੋਂ ਹੋਈ ਗੱਲਬਾਤ ਦੇ ਆਧਾਰ 'ਤੇ ਪੁਲਸ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਵਿਦਿਆਰਥੀ ਪਕੜੀਦਯਾਲ ਵਾਰਡ ਸੰਖਿਆ 5 ਦੇ ਰਾਜੇਸ਼ਵਰ ਤ੍ਰਿਪਾਠੀ ਦਾ ਪੁੱਤਰ ਵਿਪੁਲ ਤ੍ਰਿਪਾਠੀ ਸੀ। ਵਿਪੁਲ ਸ਼ਾਂਤੀ ਨਿਕੇਤਨ ਸਕੂਲ 'ਚ 10ਵੀਂ ਦਾ ਵਿਦਿਆਰਥੀ ਸੀ।

PunjabKesari

ਵਿਪੁਲ ਆਪਣੀ ਮਾਂ ਅਤੇ ਦੋ ਛੋਟੇ ਭਰਾਵਾਂ ਨਾਲ ਸ਼ਾਂਤੀਪੁਰੀ ਮੁੱਹਲਾ 'ਚ ਵਿਜੈ ਸਿੰਘ ਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਪੁਲ ਸਟੇਸ਼ਨ ਤੋਂ ਘਰ ਜਾ ਰਿਹਾ ਸੀ, ਇਸ ਦੌਰਾਨ ਸ਼ਾਂਤੀਨਿਕੇਤਨ ਸਕੂਲ ਨੇੜੇ ਦੋਸ਼ੀਆਂ ਨੇ ਰੋਕ ਲਿਆ। ਰੋਕਣ ਦੇ ਬਾਅਦ ਦੋਸ਼ੀਆਂ ਨੇ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਹਮਲਾ ਕਰਨ ਵਾਲੇ ਦੋਸ਼ੀ 5 ਸੀ।

PunjabKesari

PunjabKesari


Related News