''Exit Poll'' : ਹਿਮਾਚਲ ''ਚ ਖਿੜੇਗਾ ਕਮਲ, ਸਾਰੇ ਚੈੱਨਲਾਂ ਦੇ ਸਰਵੇ ''ਚ ਭਾਜਪਾ ਨੂੰ ਬਹੁਮਤ

Friday, Dec 15, 2017 - 04:21 PM (IST)

''Exit Poll'' : ਹਿਮਾਚਲ ''ਚ ਖਿੜੇਗਾ ਕਮਲ, ਸਾਰੇ ਚੈੱਨਲਾਂ ਦੇ ਸਰਵੇ ''ਚ ਭਾਜਪਾ ਨੂੰ ਬਹੁਮਤ

ਸ਼ਿਮਲਾ— ਗੁਜਰਾਤ 'ਚ ਵੋਟਿੰਗ ਤੋਂ ਬਾਅਦ ਚੈਂਨਲਾਂ ਦੇ 'Exit Poll' ਸਾਹਮਣੇ ਆ ਗਏ ਹਨ। ਇੰਡੀਆ ਟੁਡੇ ਦੇ ਐਗਜਿਟ ਪੋਲ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਭਾਜਪਾ ਸਰਕਾਰ ਬਣਨ ਜਾ ਰਹੀ ਹੈ। ਇੰਡੀਆ ਟੁਡੇ ਨੇ ਕੁੱਲ 68 ਸੀਟਾਂ ਚੋਂ 47-55 ਸੀਟਾਂ ਭਾਜਪਾ ਨੂੰ ਦਿੱਤੀਆਂ ਹਨ, ਜਦੋਂਕਿ ਕਾਂਗਰਸ ਨੂੰ 13-20 ਸੀਟਾਂ ਦਿੱਤੀਆਂ ਗਈਆਂ ਹਨ, ਜਦੋਂਕਿ ਹੋਰਾਂ ਦੇ ਖਾਤੇ 'ਚ 0-2 ਸੀਟਾਂ ਦਿੱਤੀਆਂ ਗਈਆਂ ਹਨ। ਵੋਟ ਪ੍ਰਤੀਸ਼ਤ ਦੇ ਹਿਸਾਬ 'ਚ ਭਾਜਪਾ ਨੂੰ 50 ਪ੍ਰਤੀਸ਼ਤ ਵੋਟ ਮਿਲਣੇ ਹਨ, ਜਦੋਂਕਿ ਕਾਂਗਰਸ ਨੂੰ 41 ਫੀਸਦੀ ਹੋਰਾਂ ਨੂੰ 9 ਫੀਸਦੀ ਵੋਟ ਮਿਲੇ ਹਨ।


Related News