ਕੇਰਲ ’ਚ ਜ਼ਹਿਰੀਲਾ ਭੋਜਨ ਖਾਣ ਨਾਲ NCC ਦੇ 60 ਕੈਡੇਟ ਹੋਏ ਬੀਮਾਰ
Wednesday, Dec 25, 2024 - 08:53 AM (IST)
ਕੋਚੀ (ਭਾਸ਼ਾ) : ਕੇਰਲ ਦੇ ਇਕ ਕਾਲਜ ’ਚ ਆਯੋਜਿਤ ਕੈਂਪ ਦੌਰਾਨ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ ਬੀਮਾਰ ਹੋਏ ਐੱਨ. ਸੀ. ਸੀ. ਦੇ 60 ਕੈਡਿਟਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ ਥ੍ਰਿਕਾਕਾਰਾ ਦੇ ਇਕ ਕਾਲਜ ’ਚ ਕੇਰਲ ਐੱਨ. ਸੀ. ਸੀ. ਦੀ 21ਵੀਂ ਬਟਾਲੀਅਨ ਵੱਲੋਂ ਆਯੋਜਿਤ ਇਕ ਕੈਂਪ ਦੌਰਾਨ ਕੈਡਿਟਾਂ ਨੇ ਭੋਜਨ ਕੀਤਾ ਸੀ। ਐੱਨ. ਸੀ. ਸੀ. ਨੇ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8