ਨਾਗਾਲੈਂਡ ਦੇ 2 ਪਿੰਡਾਂ ਨੇ ਵੋਟ ਬਦਲੇ ਰਿਸ਼ਵਤ ਨਾ ਲੈਣ ਦਾ ਲਿਆ ਸੰਕਲਪ

Friday, Jan 20, 2023 - 03:11 AM (IST)

ਨਾਗਾਲੈਂਡ ਦੇ 2 ਪਿੰਡਾਂ ਨੇ ਵੋਟ ਬਦਲੇ ਰਿਸ਼ਵਤ ਨਾ ਲੈਣ ਦਾ ਲਿਆ ਸੰਕਲਪ

ਕੋਹਿਮਾ (ਏ. ਐੱਨ. ਆਈ.) : ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਉਤਸ਼ਾਹਿਤ ਕਰਨ ਲਈ ਨਾਗਾਲੈਂਡ ਦੇ 2 ਪਿੰਡਾਂ- ਨਿਊਲੈਂਡ ਜ਼ਿਲ੍ਹੇ ਦੇ ਨਿਹੋਖੁ ਪਿੰਡ ਅਤੇ ਕੋਹਿਮਾ ਜ਼ਿਲ੍ਹੇ ਅਧੀਨ ਆਉਂਦੇ ਥਿਜ਼ਮਾ ਪਿੰਡ ਨੇ ਇਕ ਮਤਾ ਪਾਸ ਕੀਤਾ ਹੈ ਕਿ ਲੋਕ ਵੋਟਾਂ ਦੇ ਬਦਲੇ ਰਿਸ਼ਵਤਖੋਰੀ 'ਚ ਸ਼ਾਮਲ ਨਹੀਂ ਹੋਣਗੇ। ਵਿਧਾਨ ਸਭਾ ਚੋਣਾਂ ਨਾਗਾਲੈਂਡ ’ਚ ਇਸ ਸਾਲ 27 ਫਰਵਰੀ ਨੂੰ ਹੋਣੀਆਂ ਹਨ।

ਇਹ ਵੀ ਪੜ੍ਹੋ : ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ

ਮੁੱਖ ਚੋਣ ਅਧਿਕਾਰੀ ਸ਼ਸ਼ਾਂਕ ਸ਼ੇਖਰ ਨੇ ਕਿਹਾ, "ਸਰਬਸੰਮਤੀ ਨਾਲ ਪਿੰਡ ਦੇ ਅਧਿਕਾਰ ਖੇਤਰ ਵਿੱਚ ਹਰ ਕਿਸਮ ਦੇ ਉਮੀਦਵਾਰ-ਸਥਾਪਿਤ ਪਾਰਟੀ ਕੈਂਪਾਂ ਦੇ ਨਾਲ-ਨਾਲ ਸ਼ਰਾਬ ਪੀਣ 'ਤੇ ਪਾਬੰਦੀ ਲਗਾਉਣ ਪਿੰਡ ਵਿੱਚ ਸਾਫ਼-ਸੁਥਰੀ ਚੋਣ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ ਗਿਆ।"

ਇਹ ਵੀ ਪੜ੍ਹੋ : ਵਿਰੋਧ ਕਾਰਨ ਪ੍ਰੇਮੀ ਜੋੜੇ ਨੇ ਕਰ ਲਈ ਸੀ ਖੁਦਕੁਸ਼ੀ, ਹੁਣ ਮਾਪਿਆਂ ਨੇ ਦੋਵਾਂ ਦੇ ਪੁਤਲੇ ਬਣਵਾ ਕੇ ਕਰਵਾਇਆ ਵਿਆਹ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News