ਕੋਇੰਬਟੂਰ ''ਚ ਮੁਥੂਟ ਫਾਇਨਾਂਸ ਤੋਂ 2 ਕਰੋੜ ਰੁਪਏ ਦੀ ਲੁੱਟ

Sunday, Apr 28, 2019 - 10:30 PM (IST)

ਚੇਨਈ, (ਯੂ. ਐੱਨ. ਆਈ.)— ਕੋਇੰਬਟੂਰ ਵਿਖੇ ਇਕ ਫਾਇਨਾਂਸ ਕੰਪਨੀ 'ਚ ਕੰਮ ਕਰਦੀਆਂ ਦੋ ਔਰਤਾਂ 'ਤੇ ਹਮਲਾ ਕਰ ਕੇ 2 ਕਰੋੜ ਰੁਪਏ ਦੇ ਗਹਿਣੇ ਤੇ ਇਕ ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਸੂਤਰਾਂ ਮੁਤਾਬਕ ਮੂੰਹ 'ਤੇ ਕੱਪੜਾ ਬੰਨ੍ਹੀ ਇਕ ਵਿਅਕਤੀ ਕੰਪਨੀ ਦੇ ਦਫਤਰ ਅੰਦਰ ਆਇਆ ਤੇ ਸੋਨੇ ਦੇ ਗਹਿਣੇ ਤੇ ਇਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ।


KamalJeet Singh

Content Editor

Related News