120 ਕਰੋੜ ਦਾ ਪੋਂਜੀ ਘਪਲਾ ਮਾਮਲਾ: ਜਨਾਰਦਨ ਰੈੱਡੀ ਵਿਰੁੱਧ ਚਾਰਜਸ਼ੀਟ

02/21/2019 2:58:22 AM

ਬੇਂਗਲੁਰੂ, (ਇੰਟ.)– ਸੈਂਟਰਲ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਐਂਬੀਡੈਂਟ ਮਾਰਕੀਟਿੰਗ ਅਤੇ 9 ਹੋਰ ਵਿਅਕਤੀਆਂ ਵਿਰੁੱਧ 120 ਕਰੋੜ ਦੇ ਪੋਂਜੀ ਘਪਲਾ ਮਾਮਲੇ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਜਿਨ੍ਹਾਂ 9 ਵਿਅਕਤੀਆਂ ਵਿਰੁੱਧ ਇਹ ਚਾਰਜਸ਼ੀਟ ਦਾਇਰ ਹੋਈ ਹੈ, ਉਨ੍ਹਾਂ ਵਿਚ ਕਰਨਾਟਕ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਆਗੂ ਰਹੇ ਜਨਾਰਦਨ ਰੈੱਡੀ  ਵੀ ਸ਼ਾਮਲ ਹਨ।


Bharat Thapa

Content Editor

Related News