HTC ਨੇ ਆਪਣੇ ਇਸ ਸਮਾਰਟਫੋਨ ਦੀ ਕੀਮਤ ''ਚ ਦੀ 5000 ਰੁਪਏ ਦੀ ਕਟੌਤੀ

Saturday, Oct 08, 2016 - 05:36 PM (IST)

HTC ਨੇ ਆਪਣੇ ਇਸ ਸਮਾਰਟਫੋਨ ਦੀ ਕੀਮਤ ''ਚ ਦੀ 5000 ਰੁਪਏ ਦੀ ਕਟੌਤੀ

ਜਲੰਧਰ: ਵਧੀਆ ਡਿਜ਼ਾਇਨ ਅਤੇ ਬਿਹਤਰੀਨ ਪਰਫਾਰਮੇਨਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਨੇ ਆਪਣੇ ਅਤਿਆਧੁਨਿਕ ਸਮਾਰਟਫੋਨ HTC 10 ਦੀ ਕੀਮਤ ''ਚ 5,000 ਰੁਪਏ ਦੀ ਕਟੌਤੀ ਕਰਨ ਦੀ ਘੋਸ਼ਣਾ ਕੀਤੀ ਹੈ। 52,990 ਰੁਪਏ ''ਚ ਲਾਂਚ ਹੋਇਆ ਇਹ ਸਮਾਰਟਫੋਨ ਹੁਣ ਤੁਹਾਨੂੰ 47,990 ਰੁਪਏ ਦੀ ਕੀਮਤ ''ਚ ਮਿਲੇਗਾ ਤਿਓਹਾਰੀ ਸੀਜ਼ਨ ''ਚ ਐਚ. ਟੀ. ਸੀ  ਦੇ ਸ਼ੌਕੀਨਾਂ ਲਈ ਅਤਿਆਧੁਨਿਕ ਟੈਕਨਾਲੋਜ਼ੀ ਵਾਲੇ ਇਸ ਸਮਾਰਟਫੋਨ ਦੀਆਂ ਕੀਮਤਾਂ ''ਚ ਕਟੌਤੀ ਕੀਤੀ ਗਈ ਹੈ।

 

HTC 10 ਸਮਾਰਟਫੋਨ ਦੇ ਸ਼ਾਨਦਾਰ ਫੀਚਰਸ : - 

ਡਿਸਪਲੇ - 2560X1440 ਪਿਕਸਲਸ ਸੁਪਰ LCD5 HD

ਪ੍ਰੋਟੈਕਸ਼ਨ - ਕੋਰਨਿੰਗ ਗੋਰਿੱਲਾ ਗਲਾਸ

ਪ੍ਰੋਸੈਸਰ - ਸਨੈਪਡ੍ਰੈਗਨ 652 ਆਕਟਾ ਕੋਰ

ਓ. ਐੱਸ - ਐਂਡ੍ਰਾਇਡ ਮਾਰਸ਼ਮੈਲੋ

ਰੈਮ - 3GB

ਰੋਮ - 32GB

ਕੈਮਰਾ - 12 MP ਰਿਅਰ , 5 MP ਫ੍ਰੰਟ

ਕਾਰਡ ਸਪੋਰਟ - ਅਪ - ਟੂ 2 TB


Related News