ਰੁਜ਼ਗਾਰ ਵਾਧੇ ਨੂੰ ਨਿਕਰਦਾ ਬਜਟ

Wednesday, Jul 04, 2018 - 03:26 PM (IST)

ਰੁਜ਼ਗਾਰ ਵਾਧੇ ਨੂੰ ਨਿਕਰਦਾ ਬਜਟ

ਉਦਯੋਗਾਂ ਲਈ ਬਿਜਲੀ ਸਬਸਿਡੀ ਤੋਂ ਇਲਾਵਾ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਣ ਲਈ ਇਸ ਬਜਟ ਵਿਚ ਕੁਝ ਨਹੀਂ ਜਿਸ ਨਾਲ ਰੁਜ਼ਗਾਰ ਪੈਦਾ ਹੋ ਸਕੇ, ਘਰੇਲੂ ਅਤੇ ਛੋਟੇ ਉਦਯੋਗਾਂ ਵਲੋਂ ਵਡੀ ਮਾਤਰਾ ਵਿਚ   ਰੁਜ਼ਗਾਰ ਪੈਦਾ ਕੀਤਾ ਗਿਆ ਸੀ ਪਰ ਇਸ ਬਜਟ ਵਿਚ ਉਹਨਾਂ ਇਕਾਇਆ ਲਈ ਕੁਝ ਨਹੀਂ ਰੱਖਿਆ ਗਿਆ। ਕੈਂਸਰ ਸੈਟਰਾਂ ਦਾ ਅੰਮ੍ਰਿਤਸਰ ਅਤੇ ਫਾਜ਼ਿਲਕਾ ਖੋਲ੍ਹਣਾ ਉਤਸ਼ਾਹਿਤ ਹੈ, 4015 ਕਰੋੜ ਰੁਪਏ, ਮੁੱਢਲੀ ਅਤੇ ਸੈਕੰਡਰੀ ਸਿਹਤ ਸੇਵਾ ਲਈ ਰਖਣਾ ਉਤਸ਼ਾਹਜਨਕ ਹੈ ਪਰ ਇਸ ਨੂੰ ਪਿੰਡਾਂ ਵਿਚ ਕੇਦਰਿਤ ਕਰਣਾਂ ਚਾਹੀਦਾ ਹੈ। ਹਰ ਮਹੀਨੇ ਪਹਿਲਾਂ ਟੈਕਸ ਦੇਣ ਵਾਲਿਆ ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਜੋ ਨਵਾਂ ਟੈਕਸ ਹੈ ਉਹ ਜਾਇਜ਼ ਨਹੀਂ, ਅਸਲ ਵਿਚ ਬਜਟ ਵਿਚ ਸਾਧਨਾਂ ਨਾਲ ਖੜ੍ਹੇ ਪ੍ਰਾਂਤ ਵਿਚ ਬਹੁਤ ਸੀਮਤ ਸਾਧਨਾਂ ਨਾਲ ਵੱਡੀਆਂ ਪ੍ਰਾਪਤੀਆਂ ਦੀ ਕੋਸ਼ਿਸ਼ ਕੀਤੀ ਗਈ ਹੈ। 
ਡਾ. ਐਸ.ਐਸ. ਛੀਨਾ
ਸੀਨੀਅਰ ਫੈਲੋਸ਼ਿਪ ਆਫ ਇੰਸਟੀਚਿਊਟ ਸੋਸ਼ਲ ਸਾਇੰਸ,
ਨਵੀ ਦਿੱਲੀ।


Related News