ਨਗਰ ਕੌਂਸਲਰ ਨਾਭਾ ਦੇ ਪ੍ਰਧਾਨ ਦੀ ਬਹਾਲੀ ਨੂੰ ਲੈ ਕੇ ਰੋਸ ਪ੍ਰਦਸ਼ਨ

11/13/2018 3:13:32 PM

ਪਟਿਆਲਾ/ਨਾਭਾ (ਬਲਜਿੰਦਰ)—ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਕੌਂਸਲਰ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਨੂੰ ਸਸਪੈਂਡ ਕਰਨ ਦੇ ਵਿਰੋਧ 'ਚ ਅੱਜ ਨਾਭਾ ਵਿਖੇ ਵੱਖ-ਵੱਖ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਰਜਨੀਸ਼ ਸ਼ੈਟੀ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਇਸ ਮੌਕੇ ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਆਸ਼ੋਕ ਬਿੱਟੂ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ, ਜਨਰਲ ਸੈਕਟਰੀ ਸੁਭਾਸ਼ ਸਹਿਗਲ, ਜਗਦੀਸ਼ ਮੱਗੋ, ਵਿਵੇਕ ਸਿੰਗਲਾ ਦੀ ਅਗਵਾਈ 'ਚ ਪਟਿਆਲਾ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।


Shyna

Content Editor

Related News