ਗੋਲਡ ਮਾਈਨਿੰਗ ’ਤੇ ਟਰੇਡਿੰਗ ਦਾ ਝਾਂਸਾ ਦੇ ਕੇ 43 ਲੱਖ ਰੁਪਏ ਦੀ ਮਾਰੀ ਠੱਗੀ
Monday, Mar 23, 2026 - 01:28 PM (IST)
ਪਟਿਆਲਾ (ਬਲਜਿੰਦਰ)- ਗੋਲਡ ਮਾਈਨਿੰਗ ’ਤੇ ਟਰੇਡਿੰਗ ਦਾ ਝਾਂਸਾ ਦੇ ਕੇ 43 ਲੱਖ ਰੁਪਏ ਦੀ ਠੱਗੀ ਮਾਰਨ ਦੋ ਦੋਸ਼ ’ਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 318 (4), 319 (2), 61(2) ਬੀ. ਐੱਨ. ਐੱਸ. ਅਤੇ ਆਈ. ਟੀ. ਐਕਟ ਦੀ ਧਾਰਾ 66 ਤਹਿਤ ਕੇਸ ਦਰਜ ਕੀਤਾ ਹੈ।
ਇਸ ਮਾਮਲੇ ’ਚ ਰਮੇਸ਼ ਚੰਦ ਪੁੱਤਰ ਪ੍ਰੇਮ ਬੱਲਭ ਵਾਸੀ ਦਰਸ਼ਨ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਆਨਲਾਈਨ ਸੰਪਰਕ ਕਰਕੇ ਉਸ ਨੂੰ ਗੋਲਡ ਮਾਈਨਿੰਗ ਅਤੇ ਟਰੈਡਿੰਗ ਦਾ ਝਾਂਸਾ ਦੇ ਕੇ ਲਗਭਗ 43 ਲੱਖ 13 ਹਜ਼ਾਰ 273 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
