ਕੰਢੀ ਨਹਿਰ ’ਚ ਨਹਾਉਂਦਿਆਂ ਡੁੱਬੇ ਦੂਜੇ ਨੌਜਵਾਨ ਦੀ ਵੀ ਲਾਸ਼ ਮਿਲੀ

06/26/2019 4:14:14 AM

ਹਾਜੀਪੁਰ, (ਜੋਸ਼ੀ, ਟੰਡਨ)- ਪੁਲਸ ਥਾਣਾ ਤਲਵਾੜਾ ਅਧੀਨ ਪੈਂਦੇ ਪਿੰਡ ਨਮੋਲੀ ਨੇੜੇ ਕੰਢੀ ਨਹਿਰ ’ਚ ਨਹਾਉਂਦਿਆਂ ਡੁੱਬੇ ਦੂਜੇ ਨੌਜਵਾਨ ਹਰਮੇਸ਼ ਕੁਮਾਰ (18) ਪੁੱਤਰ ਵਰਿਆਮ ਸਿੰਘ ਵਾਸੀ ਭੰਬੋਤਾੜ ਦੀ ਲਾਸ਼ ਵੀ ਮਿਲ ਗਈ ਹੈ I ਐੱਸ. ਐੱਚ. ਓ. ਤਲਵਾੜਾ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਤਲਵਾੜਾ ਦੇ ਬੀ. ਬੀ.ਐੱਮ. ਬੀ. ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਉਪਰੰਤ ਮ੍ਰਿਤਕਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਹਨ


Bharat Thapa

Content Editor

Related News