ਕਿਸਾਨ ਦੇ ਖੇਤਾਂ ’ਚੋਂ ਵਾਹੀ ਦੌਰਾਨ ਬਰਾਮਦ ਹੋਈ 15 ਕਰੋੜ ਰੁਪਏ ਦੀ ਹੈਰੋਇਨ ਅਤੇ ਪਿਸਟਲ

06/25/2022 12:18:24 PM

ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੇ ਬੀ. ਓ. ਪੀ. ਬੈਰੋਪਾਲ ਵਿਚ ਬੀ. ਐੱਸ. ਐੱਫ. ਦੀ ਟੀਮ ਨੇ 3 ਕਿਲੋ ਹੈਰੋਇਨ ਅਤੇ ਪਿਸਟਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ:  ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਮਿਲੀ ਜਾਣਕਾਰੀ ਅਨੁਸਾਰ ਇਕ ਕਿਸਾਨ ਆਪਣੇ ਖੇਤਾਂ ਵਿਚ ਵਾਹੀ ਕਰ ਰਿਹਾ ਸੀ। ਵਾਹੀ ਦੌਰਾਨ ਕਿਸਾਨ ਦੀ ਜ਼ਮੀਨ ਵਿਚ ਹੈਰੋਇਨ ਅਤੇ ਪਿਸਟਲ ਦੇ ਪੈਕੇਟ ਦੱਬੀ ਹੋਏ ਬਰਾਮਦ ਹੋਏ, ਜੋ ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਮਿੱਟੀ ’ਚੋਂ ਬਾਹਰ ਆ ਗਏ। ਹੈਰੋਇਨ ਅਤੇ ਪਿਸਟਲ ਦੇ ਪੈਕੇਟ ਨੂੰ ਕਿਸਾਨਾਂ ਦੇ ਨਾਲ ਆਏ ਕਿਸਾਨ ਗਾਰਡਾਂ ਨੇ ਮੌਕੇ ਤੋਂ ਬਰਾਮਦ ਕਰ ਲਿਆ। ਬੀ. ਐੱਸ. ਐੱਫ. ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News