ਭਗੌੜਾ ਅਰਜਨ ਚੜ੍ਹਿਆ ਪੀ. ਓ. ਸਟਾਫ ਦੇ ਹੱਥੇ

11/15/2018 12:29:12 PM

ਲੁਧਿਆਣਾ (ਜ.ਬ.)-ਡਾ. ਸੁਖਚੈਨ ਸਿੰਘ ਗਿੱਲ ਅਾਈ. ਪੀ. ਐੱਸ. ਮਾਣਯੋਗ ਪੁਲਸ ਕਮਿਸ਼ਨਰ ਦੀਅਾਂ ਹਦਾਇਤਾਂ ਅਨੁਸਾਰ ਪੀ. ਓ. ਸਟਾਫ ਲੁਧਿਅਾਣਾ ਦੇ ਜਾਂਚ ਅਧਿਕਾਰੀ ਐੱਸ ਅਾਈ. ਬਲਵਿੰਦਰ ਸਿੰਘ ਨੇ ਮੁਕੱਦਮਾ ਨੰਬਰ 150 ਮਿਤੀ 19/12/14 ਅ/ਧ 457/380 ਤਹਿਤ ਥਾਣਾ ਸ਼ਿਮਲਾਪੁਰੀ ਲੁਧਿਅਾਣਾ ਵਿਚ ਪੀ. ਓ. ਅਰਜਨ ਸ਼ਰਮਾ ਪੁੱਤਰ ਕਰਮ ਚੰਦ ਵਾਸੀ ਮਕਾਨ ਨੰਬਰ 30504 ਬਾਬਰ ਮੁਹੱਲਾ ਰੋਹਤਕ ਹਰਿਅਾਣਾ ਹਾਲ ਵਾਸੀ ਅੰਬਾਲਾ ਹਰਿਅਾਣਾ ਨੂੰ ਗ੍ਰਿਫਤਾਰ ਕੀਤਾ ਹੈ। ਮਾਣਯੋਗ ਜੱਜ ਸਾਹਿਬ ਨੇ ਪੀ.ਓ. ਨੂੰ 14 ਦਿਨ ਲਈ ਨਿਅਾਇਕ ਹਿਰਾਸਤ ’ਚ ਭੇਜ ਦਿੱਤਾ ਹੈ ।


Related News