ਤੁਹਾਨੂੰ ਹੈਰਾਨ ਕਰ ਦੇਵੇਗੀ ਇਨ੍ਹਾਂ ਥਾਵਾਂ ਦੀ ਖੂਬਸੂਰਤੀ
Monday, Jan 09, 2017 - 03:40 PM (IST)

ਮੁੰਬਈ— ਘੁੰਮਣਾ-ਫਿਰਨਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਭੱਜ-ਦੌੜ ਭਰੀ ਜਿੰਦਗੀ ''ਚ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਬਿਤਾ ਹੁੰਦਾ ਇਸ ਲਈ ਕਈ ਲੋਕ ਕਿਤੇ ਘੁੰਮਣ ਦਾ ਪਲੇਨ ਬਣਾਉਦੇ ਹਨ। ਇਸ ਨਾਲ ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕਦੇ ਹਨ। ਜੇਕਰ ਤੁਸੀਂ ਵੀ 2017 ''ਚ ਕਿਤੇ ਘੁੰਮਣ ਦਾ ਪਲੇਨ ਬਣਾ ਸਕਦੇ ਰਹੇ ਹੋ ਤਾਂ ਇਨ੍ਹਾਂ ਥਾਵਾਂ ਦੀ ਸੈਰ ਜ਼ਰੂਰ ਕਰੋ। ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ 2017 ''ਚ ਘੁੰਮਣ ਦੇ ਲਈ ਖਾਸ ਥਾਵਾਂ ਦੇ ਬਾਰੇ।
1. ਕੋਲੰਬੀਆ
ਇਹ ਜਗ੍ਹਾ ਵਿਸ਼ਵਭਰ ''ਚ ਮਸ਼ਹੂਰ ਹੈ। ਇੱਥੇ ਜਾ ਕੇ ਤੁਸੀਂ ਇਸ ਜਗ੍ਹਾ ਦੇ ਬਾਰੇ ''ਚ ਜ਼ਿਆਦਾ ਜਾਣਕਾਰੀ ਹਾਸਿਲ ਕਰ ਸਕਦੇ ਹੋ। ਤੁਸੀਂ ਇੱਥੇ ਬਰਫਵਾਰੀ ਦਾ ਮਜ੍ਹਾਂ ਵੀ ਲੈ ਸਕਦੇ ਹੋ।
2. ਕਨੇਡਾ
ਇਸ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਕਨੇਡਾ ''ਚ ਬਹੁਤ ਸਾਰੇ ਗਲੇਸ਼ੀਅਰ ਅਤੇ ਹਰਿਆਲੀ ਦੇਖਣ ਨੂੰ ਮਿਲਦੀ ਹੈ। ਪਾਇਨ ਦੇ ਦਰੱਖਤ ਇੱਥੇ ਦੀ ਖੂਬਸੂਰਤੀ ''ਚ ਚਾਰ ਚੰਦ ਲਗਾ ਦਿੰਦੇ ਹਨ।
3.ਡੋਮਿਨਿਕਾ
6 ਇੱਥੇ ਦੁਨੀਆ ਦੀ ਦੂਜੀ ਸਭ ਤੋਂ ਹਾਟ ਵਾਟਰ ਲੇਕ ਹੈ। ਇੱਥੇ ਆ ਕੇ ਹਾਟ ਸਪੀਂਗ ਦਾ ਮਜ੍ਹਾਂ ਜ਼ਰੂਰ ਲਓ। ਘੁੰਮਣ ਦੇ ਲਏ ਇੱਥੇ ਬਹੁਤ ਸਾਰੀਆ ਥਾਵਾਂ ਹਨ।
4. ਨੇਪਾਲ
ਇਹ ਦੇਸ਼ ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਪਿਛਲੇ ਸਾਲ ਇਸ ਦੇਸ਼ ''ਚ ਭੁਚਾਲ ਆਇਆ ਸੀ, ਜਿਸਦੇ ਕਾਰਨ ਬਹੁਤ ਨੁਕਸਾਨ ਹੋਇਆ।
5. ਫਿਨਲੈਂਡ
ਇੱਥੇ ਬਹੁਤ ਹੀ ਖੂਬਸੂਰਤ ਹੋਟਲਸ ਬਣੇ ਹੋਏ ਹਨ। ਤੁਸੀਂ ਇੱਥੇ ਜਾ ਕੇ ਸਕੀਂਗ ਦਾ ਮਜ੍ਹਾਂ ਵੀ ਲੈ ਸਕਦੇ ਹੋ। ਇੱਥੇ ਦੀ ਖੂਬਸੂਰਤੀ ਨੂੰ ਦੇਖਕੇ ਤੁਹਾਡਾ ਵਾਪਿਸ ਆਉਣ ਦਾ ਮਨ ਨਹੀਂ ਕਰੇਗਾ।