ਬਿਨ੍ਹਾਂ ਕੱਪੜਿਆਂ ਦੇ ਇਸ ਜੋੜੇ ਨੇ ਕਰਵਾਇਆ ਵਿਆਹ (ਦੇਖੋ ਤਸਵੀਰਾਂ)

02/22/2018 1:37:20 PM

ਨਵੀਂਦਿੱਲੀ—ਵਿਆਹ ਦਾ ਦਿਨ ਲੜਕਾ-ਲੜਕੀ ਦੋਨਾਂ ਦੇ ਲਈ ਬਹੁਤ ਖਾਸ ਹੁੰਦਾ ਹੈ। ਇਸ ਨੂੰ ਜ਼ਿਆਦਾ ਸਪੈਸ਼ਲ ਬਣਾਉਣ ਦੇ ਲਈ ਕਲਪਸ ਕਈ ਤਰ੍ਹਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਡ੍ਰੈਸਿਸ ਦਾ ਵੀ ਖਿਆਲ ਰੱਖਦੇ ਹਨ। ਅੱਜ ਕਲ ਤਾਂ ਵੈਸੇ ਵੀ ਕਪਲਸ ਵਿਆਹ ਕਰਨ ਦੇ ਲਈ ਅਜਬ-ਗਜਬ ਤਰੀਕੇ ਅਪਣਾਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਅਨੌਖੇ ਤਰੀਕੇ ਨਾਲ ਵਿਆਹ ਕਰਨ ਵਾਲੇ ਜੋੜੇ ਬਾਰੇ ਦੱਸਣ ਜਾਂ ਰਹੇ ਹਾਂ। ਹਾਲ ਹੀ 'ਚ ਇਕ ਕਪਲ ਨੇ ਬਿਨ੍ਹਾਂ ਕੱਪੜਿਆਂ ਦੇ ਵਿਆਹ ਕਰਕੇ ਆਪਣੇ ਵਿਆਹ ਨੂੰ ਯਾਦਗਾਰ ਬਣਾ ਦਿੱਤਾ ਹੈ। ਹਾਲਾਂਕਿ ਬਿਨ੍ਹਾਂ ਕੱਪੜਿਆਂ ਦੇ ਵਿਆਹ ਕਰਨ ਦੇ ਬਾਵਜੂਦ ਵੀ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਕਿ ਉਨ੍ਹਾਂ ਨੇ ਕੱਪੜੇ ਨਹੀਂ ਪਹਿਣੇ ਹੋਏ ਹਨ।
अनोखी शादी: बिना कपड़ों के कपल ने की अजब-गजब शादी, देखिए तस्वीरें
ਇਸ ਜੌੜੇ ਨੇ ਬਿਨ੍ਹ੍ਹਾਂ ਕੱਪੜੇ ਪਹਿਣੇ ਹੀ ਵਿਆਹ ਕੀਤਾ ਹੈ ਅਤੇ ਫਿਰ ਵੀ ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਿਆ, ਜਿਸਦਾ ਕਾਰਨ ਹੈ ਪੇਂਟਿੰਗ। ਦਰਅਸਲ ਲਾੜਾ-ਲਾੜੀ ਨੇ ਆਪਣੇ ਸਰੀਰ 'ਤੇ ਪੇਂਟਿੰਗ ਕਰਵਾਈ ਸੀ, ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੇ ਕੋਈ ਡਿਜ਼ਾਇਨਰ ਡਰੈੱਸ ਪਹਿਨੀ ਹੋਵੇ। ਦੇਖਣ 'ਚ ਇਹ ਅਸਲੀ ਡਰੈੱਸ ਲੱਗ ਰਹੀ ਸੀ, ਜਿਸਦੇ ਕਾਰਨ ਵਿਆਹ 'ਚ ਆਏ ਮਹਿਮਾਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ।
PunjabKesari
ਲਾੜੇ ਨੇ ਆਪਣੇ ਸਰੀਰ 'ਤੇ ਬਲੈਕ ਕਲਰ ਦੀ ਡਰੈੱਸ ਵਰਗੀ ਪੇਂਟਿੰਗ ਬਣਵਾਈ ਸੀ, ਜਿਸਦੇ ਉੱਪਰ ਉਸਨੇ ਸਿਰਫ ਅੰਡਰਵਿਅਰ ਪਹਿਨੀ ਹੋਈ ਸੀ। ਉੱਥੇ ਲਾੜੀ ਨੇ ਆਪਣੇ ਸਰੀਰ 'ਤੇ ਚਿੱਟੇ ਗਾਊਨ ਦੀ ਪੇਂਟਿੰਗ ਬਣਾਈ ਸੀ ਅਤੇ ਉਸ ਨੇ ਪੈਰਾਂ ਦੇ ਹੇਠਾਂ ਝਾਲਰ ਵਾਂਗ ਕੱਪੜਾ ਲਾਇਆ ਹੋਇਆ ਸੀ।

PunjabKesari


Related News