PICS : ਵਾਣੀ ਕਪੂਰ ਨੇ ਮੈਕਸਿਮ ਮੈਗਜ਼ੀਨ ਲਈ ਕਰਵਾਇਆ ਹੌਟ ਫੋਟੋਸ਼ੂਟ

03/16/2018 10:39:47 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਇਸ ਵਾਰ ਆਪਣੀ ਫਿਲਮ ਨੂੰ ਲੈ ਕੇ ਨਹੀਂ ਸਗੋਂ ਹੌਟ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਹਾਲ ਵਿਚ ਹੀ ਉਨ੍ਹਾਂ ਨੇ ਮੈਕਸਿਮ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ ਜਿਸ ਵਿਚ ਉਨ੍ਹਾਂ ਦੀ ਇਕ ਤੋਂ ਵੱਧ ਕੇ ਇਕ ਹੌਟ ਆਊਟਫਿੱਟ ਵਿਚ ਦਿਖਾਈ ਦੇ ਰਹੀ ਹੈ।
PunjabKesari
ਬਾਣੀ ਨੇ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ ਬਹੁਤ ਹੀ ਬੋਲਡ ਲੱਗ ਰਹੀ ਸੀ। ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲ ਉਨ੍ਹਾਂ ਦੀ ਹੌਟਨੈੱਸ ਨੂੰ ਵਧਾ ਰਹੇ ਸਨ। ਬਾਣੀ ਦਾ ਇਹ ਹੌਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
PunjabKesari
ਤੁਹਾਨੂੰ ਦੱਸ ਦਈਏ ਕਿ ਬਾਣੀ ਇਸ ਤੋਂ ਪਹਿਲਾਂ ਵੀ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਫਿਲਮ 'ਬੇਫਿਕਰੇ' ਵਿਚ ਉਹ ਰਣਵੀਰ ਸਿੰਘ  ਨਾਲ ਨਜ਼ਰ ਆਈ ਸੀ, ਜਿਸ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।
PunjabKesari

 

PunjabKesari

 

PunjabKesari


Related News