ਗੋਲਡਨ ਗਾਊਨ ''ਚ ਉਰਵਸ਼ੀ ਦਾ ਗਲੈਮਰਸ ਲੁਕ

04/14/2017 6:29:33 PM

 ਨਵੀਂ ਦਿੱਲੀ— ਬੀਲੀਵੁੱਡ ਹਿਰੋਇਨ ਉਰਵਸ਼ੀ ਰੌਤੇਲਾ ਆਪਣੇ ਸਟਾਈਲਿਸ਼ ਲੁਕ ਲਈ ਜਾਣੀ ਜਾਂਦੀ ਹੈ। ਸਿੰਪਲ ਲੁਕ ''ਚ ਵੀ ਉਰਵਸ਼ੀ ਬਹੁਤ ਖੂਬਸੂਰਤ ਲੱਗਦੀ ਹੈ। ਹਾਲ ਹੀ ''ਚ ਉਰਵਸ਼ੀ ਨੂੰ ''ਪੰਜਾਬੀ ਆਇਕਨ ਅਵਾਰਡ'' ''ਚ ਦੇਖਿਆ ਗਿਆ ਸੀ। ਫੰਕਸ਼ਨ ''ਚ ਉਨ੍ਹਾਂ ਨੇ ਗੋਲਡਨ ਰੰਗ ਦਾ ਗਾਊਨ ਪਾਇਆ ਹੋਇਆ ਸੀ। ਗਾਊਨ ਦੇ ਨਾਲ ਉਰਵਸ਼ੀ ਨੇ ਸਿੰਪਲ ਹੇਅਰ ਸਟਾਈਲ ਬਣਾਇਆ ਹੋਇਆ ਸੀ। ਜਵੈਲਰੀ ''ਚ ਉਰਵਸ਼ੀ ਨੇ ਗੋਲਡਨ ਰੰਗ ਦੇ ਇਅਰਿੰਗਸ ਪਾਏ ਹੋਏ ਸੀ। ਸਿੰਗਰ ਨੇਹਾ ਕੱਕੜ ਵੀ ਇਸ ਅਵਾਰਡ ਫੰਕਸ਼ਨ ਦਾ ਹਿੱਸਾ ਸੀ। ਨੇਹਾ ਨੇ ਵਾਈਟ ਆਊਟਫਿਟ ਪਾਇਆ ਹੋਇਆ ਸੀ ਅਤੇ ਸਿੰਪਲ ਹੇਅਰਸਟਾਇਲ ਬਣਾਇਆ ਹੋਇਆ ਸੀ। ਜਿਸ ਦੇ ਨਾਲ ਮੈਚਿੰਗ ਹੀਲ ਪਾਈ ਹੋਈ ਸੀ। ਵਾਈਟ ਅਤੇ ਗੋਲਡਨ ਰੰਗ ਦੇ ਇਅਰਿੰਗਸ ਪਾਏ ਹੋਏ ਸੀ। ਨੇਹਾ ਕਾਫੀ ਸੋਹਨੀ ਲੱਗ ਰਹੀ ਸੀ। ਇਸ ਤੋਂ ਇਲਾਵਾ ਵੀ ਕਈ ਸਟਾਰ ਇਸ ਫੰਕਸ਼ਨ ਦਾ ਹਿੱਸਾ ਸੀ। ਇਸ ਫੰਕਸ਼ਨ ''ਚ ਸਾਰੇ ਸਿਤਾਰਿਆਂ ਦਾ ਸਟਾਇਲਿਸ਼ ਲੁਕ ਦੇਖਣ ਨੂੰ ਮਿਲਿਆ ਸੀ।


Related News