ਦੁਨੀਆ ਦੀ ਸਭ ਤੋਂ ਮੋਟੀ ਔਰਤ ਬਣਨਾ ਚਾਹੁੰਦੀ ਹੈ ਇਹ ਮਾਡਲ
Wednesday, Feb 08, 2017 - 05:31 PM (IST)

ਮੁੰਬਈ— ਅੱਜਕਲ ਜ਼ਿਆਦਾਤਰ ਮੁੰਡੇ-ਕੁੜੀਆਂ ਆਪਣੀ ਫਿਟਨੈੱਸ ਨੂੰ ਲੈ ਕੇ ਬਹੁਤ ਜਾਗਰੂਕ ਰਹਿੰਦੇ ਹਨ। ਖੁਦ ਨੂੰ ਤੰਦਰੁਸਤ ਰੱਖਣ ਲਈ ਆਪਣੇ ਖਾਣ-ਪੀਣ ''ਤੇ ਪੂਰਾ ਧਿਆਨ ਦਿੰਦੇ ਹਨ ਅਤੇ ਕਸਰਤ ਵੀ ਕਰਦੇ ਹਨ। ਪਰ ਇੱਕ ਅਜਿਹੀ ਔਰਤ ਵੀ ਹੈ ਜੋ ਕਿ ਮੋਟੀ ਹੋਣਾ ਚਾਹੁੰਦੀ ਹੈ। ਸਿਰਫ਼ ਇੰਨਾ ਹੀ ਨਹੀਂ ਇਹ ਦੁਨੀਆ ਦੀ ਸਭ ਤੋਂ ਮੋਟੀ ਔਰਤ ਬਣਨਾ ਚਾਹੁੰਦੀ ਹੈ। ਇਸ ਔਰਤ ਦਾ ਨਾਮ ਹੈ ਮੋਨਿਕਾ ਰਿਲੇ।
ਮੋਨਿਕਾ ਮਾਡਲਿੰਗ ਵੀ ਕਰਦੀ ਹੈ। ਫ਼ਿਲਹਾਲ ਮੋਨਿਕਾ ਦਾ ਭਾਰ 317 ਕਿੱਲੋ ਹੈ। ਮੋਨਿਕਾ ਆਪਣੇ ਭਾਰ ਨੂੰ 453 ਕਿੱਲੋ ਤੱਕ ਕਰਨਾ ਚਾਹੁੰਦੀ ਹੈ। ਇਸ ਕੰਮ ''ਚ ਮੋਨਿਕਾ ਦਾ ਬੁਆਏ ਫਰੈਂਡ ਉਸ ਦੀ ਮਦਦ ਕਰਦਾ ਹੈ। ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮੋਨਿਕਾ ਰੋਜ਼ਾਨਾ 8000 ਕੈਲੋਰੀਜ਼ ਲੈਂਦੀ ਹੈ। ਮੋਨਿਕਾ ਦਾ 25 ਸਾਲ ਦਾ ਬੁਆਏ ਫਰੈਂਡ ਸਿਡ ਰਿਲੇ ਉਸ ਦੇ ਲਈ ਫੇਟੀ ਫੂਡ
ਬਣਾਉਂਦਾ ਹੈ।