ਬ੍ਰਾਈਡਲ ਲਹਿੰਗੇ ਵਿਚ ਦੇਖਣ ਨੂੰ ਮਿਲਿਆ ਸੋਨਮ ਦਾ ਸਟਨਿੰਗ ਲੁਕ

07/22/2017 4:02:41 PM

ਨਵੀਂ ਦਿੱਲੀ— ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਘੋਸਲਾ ਨੇ ਬੀਤੀ ਸ਼ਾਮ ਆਪਣੇ ਬਹਿਤਰ ਫੰਕਸ਼ਨ ਦੇ ਨਾਲ ਫੈਸ਼ਨ ਸ਼ੋ ਆਯੋਜਤ ਕੀਤਾ, ਜਿਸ ਦਾ ਆਯੋਜਨ ਦਿੱਲੀ ਵਿਚ ਹੋਇਆ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਬ੍ਰਾਈਡਲ ਕਲੈਕਸ਼ਨ ਲਈ ਸ਼ੋ ਦੀ ਟੋਪਰ ਦੇ ਰੂਪ ਵਿਚ ਰੈਂਪ 'ਤੇ ਉਤਰੀ। ਅਬੂ ਜਾਨੀ ਅਤੇ ਸੰਦੀਪ ਘੋਸਲਾ ਨੇ ਬ੍ਰਾਈਡਲ ਕਲੈਕਸ਼ਨ ਲਈ ਰੈੱਡ ਕਲਰ ਦੀ ਬਜਾਏ ਅਨੌਖਾ ਹੀ ਕਲਰ ਪੇਸ਼ ਕੀਤਾ। ਸੌਨਮ ਦੇ ਇਲਾਵਾ ਕਈ ਮਾਡਲਸ ਨੇ ਵੀ ਇਸ ਸ਼ੋ ਵਿਚ ਰੈਂਪ ਵਾਕ ਕੀਤੀ।
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਟ੍ਰੈਡੀਸ਼ਨਲ ਵਾਇਟ ਸਿਲਵਰ ਬ੍ਰਾਈਡਲ ਲਹਿੰਗਾ ਤੋਂ Majesty Of venice ਪ੍ਰੇਰਿਤ ਸੀ, ਜਿਸ 'ਤੇ ਸਵਾਰੋਵਸਕੀ ਦਾ ਅਟ੍ਰੈਕਟਿਨ ਕ੍ਰਿਸਟਲ ਐਂਬ੍ਰਾਈਡਰੀ ਵਰਕ ਕੀਤਾ ਗਿਆ ਸੀ। ਡ੍ਰਾਮੈਟਿਕ ਸਟਾਈਲ ਬਲਾਊਜ਼ ਦੇ ਨਾਲ ਲਹਿੰਗਾ ਕਾਫੀ ਗਰੇਸ ਦੇ ਰਿਹਾ ਸੀ। ਇਸ ਦੇ ਨਾਲ ਸੋਨਮ ਨੇ ਹੈਵੀ ਐਂਮਬ੍ਰਾਈਡਰੀ ਅਤੇ ਫਰਿੰਜ ਸਟਾਈਲ ਦੁੱਪਟਾ ਕੈਰੀ ਕੀਤਾ। ਜਵੈਲਰੀ ਵਿਚ ਆਫ-ਵਾਈਟ ਹੈਵੀ ਪਰਲ ਜਵੈਲਰੀ ਵਿਚ ਰੈਡ ਕਲਰ ਦੇਖਣ ਨੂੰ ਮਿਲਿਆ


Related News