ਪ੍ਰੈਗਨੈਂਸੀ ਦੇ ਬਾਅਦ ਹੋਰ ਖੂਬਸੂਰਤ ਦਿਖੀ ਸੋਹਾ ਅਲੀ ਖਾਨ

01/15/2018 3:25:16 PM

ਮੁੰਬਈ—ਸੋਹਾ ਅਲੀ ਖਾਨ ਬਾਲੀਵੁੱਡ ਦੀ ਸਟਾਈਲਿਸ਼ ਮੰਮੀਆਂ 'ਚੋਂ ਇਕ ਹੈ। 3 ਮਹੀਨੇ ਪਹਿਲਾਂ ਸੋਹਾ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਬਾਅਦ ਆਰਾਮ ਕਰਨ ਦੀ ਵਜਾਏ ਸੋਹਾ ਨੇ ਆਪਣੀ ਫਿਟਨੈੱਸ 'ਤੇ ਧਿਆਨ ਦਿੱਤਾ।
प्रैग्नेंसी के बाद और भी निखर गई है सोहा, 3 महीनों में घटाया वजन
ਬਹੁਤ ਘੱਟ ਸਮੇਂ 'ਚ ਸੋਹਾ ਨੇ ਆਪਣੀ ਬਾਡੀ ਨੂੰ ਦੋਬਾਰਾ ਫਿਟ ਕਰ ਲਿਆ। ਉਨ੍ਹਾਂ ਦੀ ਇਸ ਫਿਟਨੈੱਸ ਦਾ ਰਾਜ ਹੈ ਕਿ ਯੋਗਾ ਰੂਟੀਨ। ਖੁਦ ਨੂੰ ਫਿੱਟ ਰੱਖਣ ਦੇ ਲਈ ਸੋਹਾ ਨੇ ਰੋਜ਼ਾਨਾ ਯੋਗ ਕਰਦੀ ਹੈ। ਉਹ ਆਪਣੇ ਪ੍ਰੈਗਨੈਂਸੀ ਪੀਰੀਅਡ 'ਚ ਵੀ ਰੋਜ਼ਾਨਾ ਯੋਗਾ ਕਰਦੀ ਸੀ। ਸੋਹਾ ਨੇ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਵੀ ਖੂਬ ਆਨੰਦ ਮਾਣਿਆ। ਭਾਬੀ ਕਰੀਨਾ ਦੀ ਤਰ੍ਹਾਂ ਉਨ੍ਹਾਂ ਨੇ ਵੀ ਆਪਣੇ  ਪ੍ਰੈਗਨੈਂਸੀ ਸਟਾਇਲ ਨਾਲ ਲੋਕਾਂ ਦਾ ਦਿਲ ਜਿੱਤਿਆ। ਬੇਟੀ ਨੂੰ ਜਨਮ ਦੇਣ ਦੇ ਬਾਅਦ ਵੀ ਸੋਹਾ ਦਾ ਸਟਾਈਲ ਉਝ ਹੀ ਬਰਕਰਾਰ ਹੈ।

PunjabKesari


Related News