ਸਾਰਾ ਅਲੀ ਖਾਨ ਦਾ ਚਿੱਟੇ ਸੂਟ ਦਿਖਿਆ ਸਟਾਈਲਿਸ਼ ਅੰਦਾਜ਼

01/08/2018 1:43:40 PM

ਮੁੰਬਈ—ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਲ ਮਸ਼ਹੂਰ ਅਤੇ ਸਟਾਈਲਿਸ਼ ਸਟਾਰ ਕਿਡਸ 'ਚੋਂ ਇਕ ਹੈ। 24 ਸਾਲ ਦੀ ਸਾਰਾ ਆਪਣੀ ਸਟਾਈਲਿਸ਼ ਲੁਕ ਕਾਰਨ ਚਰਚਾ 'ਚ ਰਹਿੰਦੀ ਹੈ।

व्हाइट में दिखना है स्टाइलिश तो सारा अली खान का यह स्टाइल करें कॉपी

ਚਾਹੇ ਇੰਡੀਅਨ ਹੋਣ ਜਾਂ ਵੇਸਟਰਨ ਹਰ ਆਓਟਫਿਟ ਨੂੰ ਸਟਾਈਲਿਸ਼ ਤਰੀਕੇ ਨਾਲ ਕੈਰੀ ਵੀ ਕਰਦੀ ਹੈ। ਉਨ੍ਹਾਂ ਦੇ ਫੈਨਸ ਸਾਰਾ ਦੇ ਸਟਾਇਲ ਨੂੰ ਪਸੰਦ ਕਰਨ ਦੇ ਨਾਲ-ਨਾਲ ਕਾਪੀ ਵੀ ਕਰਦੀ ਹੈ। ਪਾਰਟੀ, ਫੰਕਸ਼ਨ , ਅਵਾਰਡ ਸ਼ੋਅ ਹੋਵੇ ਜਾਂ ਫਿਰ ਜਿਮ ਸਟਾਇਲ ਉਨ੍ਹਾਂ ਦਾ ਆਓਟਫਿਟ ਸਟਾਇਲ ਹਮੇਸ਼ਾ ਹੀ ਪਰਫੈਕਟ ਹੁੰਦਾ ਹੈ।
PunjabKesari
ਜ਼ਿਆਦਾਤਰ ਸਾਰਾ ਟ੍ਰੇਡੀਸ਼ਨਲ ਵੇਅਰ 'ਚ ਨਜ਼ਰ ਆਉਂਦੀ ਹੈ। ਜਿਵੇ ਫਲੇਅਰਡ ਸਲੀਵਜ਼, ਚਿਕਨਕਾਰੀ, ਹੈਵੀ ਡਿਜ਼ਾਈਨਰ ਸੂਟ, ਲਹਿੰਗਾ ਆਦਿ। ਸਾਰਾ ਦੀ ਤਰ੍ਹਾਂ ਤੁਹਾਨੂੰ ਵੀ ਚਿੱਟੇ ਰੰਗ ਪਹਿਣਾ ਪਸੰਦ ਹੈ ਤਾਂ ਤਸਵੀਰਾਂ 'ਚ ਦੇਖੋਂ ਕਿਸ ਤਰ੍ਹਾਂ ਨਾਲ ਸਿੰਪਲ ਸੂਟ ਨੂੰ ਵੀ ਤੁਸੀਂ ਸਟਾਈਲਿਸ਼ ਤਰੀਕੇ ਨਾਲ ਪਹਿਣ ਸਕਦੇ ਹੋ।

PunjabKesari


Related News