ਸਿਹਤ ਅਤੇ ਸੁੰਦਰਤਾ ਲਈ ਫਾਇਦੇਮੰਦ ਹਨ ਨਿੰਮ ਦੀ ਪੱਤੀਆਂ

02/12/2017 4:13:29 PM

ਜਲੰਧਰ—ਆਯੂਰਵੈਦ ਵਿੱਚ ਨਿੰਮ ਦੀਆਂ ਪੱਤੀਆਂ ਦਾ ਗੁਣਗਾਨ ਹੈ ਨਿੰਮ ਦੀਆਂ ਪੱਤੀਆਂ ਨਾ ਸਿਰਫ਼ ਚਿਹਰੇ ਨੂੰ ਬੈਕਟੀਰਿਆ ਮੁਕਤ ਰੱਖਦੀਆਂ ਹਨ ਬਲਕਿ ਖੂਨ ਸਾਫ਼ ਕਰਨ ਵਿੱਚ ਵੀ ਇੰਨਾਂ ਦਾ ਇਸਤੇਮਾਲ ਹੁੰਦਾ ਹੈ ਨਿੰਮ ਦਾ ਇਸਤੇਮਾਲ ਕਰਨਾ ਸਭ ਤੋਂ ਸੌਖਾ ਹੁੰਦਾ ਹੈ ਇਸਦੀਆਂ ਪੱਤਲੀਆਂ ਵੀ ਆਸਾਨੀ ਨਾਲ ਮਿਲ ਜਾਣਗੀਆਂ ਸਵੇਰੇ ਖਾਲੀ ਮੂੰਹ ਨਿੰਮ ਦੀਆਂ ਪੱਤੀਆਂ ਖਾਣ ਨਾਲ ਖੂਨ ਵੀ ਸਾਫ਼ ਹੁੰਦਾ ਹੈ ਨਿੰਮ ਦੀਆਂ ਲਗਪਗ 50 ਪੱਤੀਆਂ ਨੂੰ ਦੋ ਲੀਟਰ ਵਿੱਚ ਪਾਣੀ ਵਿੱਚ ਉਬਾਲੋ ਉਸ ਉਬਲੇ ਹੋਏ ਪਾਣੀ ਨੂੰ ਗਰਮ ਕਰਕੇ ਇੱਕ ਬੋਤਲ ਵਿੱਚ ਰੱਖ ਲਵੋ ਰੋਜ਼ ਨਹਾਉਂਦੇ ਸਮੇਂ ਉਸ ਪਾਣੀ ਦੀ ਥੋੜੀ ਮਾਤਰਾ ਨਹਾਉਣ ਵਾਲੇ ਪਾਣੀ ਵਿੱਚ ਮਿਲਾਓ ਚਮੜੀ ਵਿੱਚ ਕੋਈ ਇੰਫੈਕਸ਼ਨ ਨਹੀਂ ਹੋਵੇਗਾ ਨਿੰਮ ਦੇ ਇਸ ਪਾਣੀ ਦਾ ਉਪਯੋਗ ਤੁਸੀ ਚਿਹਰੇ ਨੂੰ ਸਾਫ਼ ਕਰਨ ਲਈ ਵੀ ਕਰ ਸਕਦੇ ਹੋ ਰਾਤ ਨੂੰ ਸੋਣ ਤੋਂ ਪਹਿਲਾਂ ਇੱਕ ਕਾਟਨ ਬਾਲ ਨੂੰ ਨਿੰਮ ਦੇ ਪਾਣੀ ਡੁਬਾਓ ਉਸ ਤੋਂ ਬਾਅਦ ਉਸ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ ਅਜਿਹਾ ਕਰਨ ਨਾਲ ਚਿਹਰਾ ਤਾਂ ਸਾਫ਼ ਹੋਵੇਗਾ ਹੀ ਨਾਲ ਦੀ ਨਾਲ ਮੁਹਾਂਸੇ ਅਤੇ ਬਲੈਕਹੈਡਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ ਨਿੰਮ ਦੀ ਛਾਲ ਅਤੇ ਜੜ• ਵੀ ਸਿਹਤ ਦੇ ਲਿਹਾਜ ਨਾਲ ਬਹੁਤ ਪ੍ਰਭਾਵੀ ਹੈ ਇੰਨਾਂ ਦਾ ਪਾਓਡਰ ਬਣਾਕੇ ਵਾਲਾਂ ਵਿੱਚ ਲਗਾਉਣ ਨਾਲ ਰੂਸੀ ਅਤੇ ਜੂੰਆਂ ਦੀ ਸਮੱਸਿਆ ਨਹੀਂ ਰਹਿੰਦੀ ਹੈ ਕਿਉਂਕਿ ਆਪਣੇ ਆਪ ਵਿੱਚ ਇੱਕ ਬਹੁਤ ਹੀ ਚੰਗ ਐਂਟੀਬੈਕਟੀਰਿਅਲ ਹੁੰਦਾ ਹੈ

 


Related News