ਵਿਸ਼ਾਲ ਪਰ ਉਜੜਿਆ ਹੋਟਲ

Thursday, Jan 12, 2017 - 05:30 PM (IST)

 ਵਿਸ਼ਾਲ ਪਰ ਉਜੜਿਆ ਹੋਟਲ

ਮੁੰਬਈ— ਜਰਮਨੀ ਦੇ ਬਾਲਟਿਕ ਸਾਗਰ ਦੇ ਰੁਗੇਨ ਆਈਲੈਂਡ ''ਚ ਸਥਿਤ ਹੋਟਲ ''ਦਿ ਪ੍ਰੋਰਾ'' ਦੁਨੀਆ ਦਾ ਸਭ ਤੋਂ ਵੱਡਾ ਹੋਟਲ ਹੈ। ਸਮੁੰਦਰੀ ਤੱਟ ਦੇ ਨਾਲ ਲੱਗਦੇ ਇਸ ਹੋਟਲ ''ਚ 10,000 ਕਮਰੇ ਹਨ, ਪਰ ਹੈਰਾਨੀ ਵਾਲੀ ਗੱਲ ਇਹ ਹੈ  ਕਿ ਹਿ ਹੋਟਲ ਪਿਛਲੇ 74 ਸਾਲਾਂ ਤੋਂ ਉਜੜਿਆ  ਹੋਇਆ ਹੈ। ਇੰਨੇ ਸਮੇਂ ''ਚ ਇੱਥੇ ਇੱਕ ਵੀ ਮੁਸਾਫਿਰ  ਨਹੀਂ ਰੁਕਿਆ।
ਨਾਜ਼ੀ ਸ਼ਾਸਨ ਦੌਰਾਨ ਇਸ ਵਿਸ਼ਾਲ ਹੋਟਲ ਦਾ ਨਿਰਮਾਣ 1936 ਤੋਂ 1931 ''ਚ ਕਰਵਾਇਆ ਗਿਆ ਸੀ। ਇਸ ਹੋਟਲ ਨੂੰ ਬਣਾਉਣ ''ਚ 1000 ਮਜ਼ਦੂਰਾਂ ਨੂੰ 3 ਸਾਲ ਲੱਗ ਸਨ। ਨਾਜੀਆਂ ਨੇ ਇਸ ਹੋਟਲ ਨੂੰ ''ਸਟ੍ਰੈਂਗਥ ਥਰੂ ਜਵਾਏ'' ਨਾਂ ਦੀ ਇੱਕ ਮੁਹਿੰਮ ਅਧੀਨ ਬਣਾਇਆ ਗਿਆ ਸ। ਸਥਾਨਿਕ ਲੋਕ ਬਿਲਡਿੰਗ ਦੀ ਯਾਦਗਾਰ ਵਰਗੇ ਢਾਂਚੇ ਕਾਰਨ ਇਸ ਨੂੰ ਪ੍ਰੋਰਾ(ਦਿ ਕੋਲੋਸੇਸ) ਕਹਿੰਦੇ ਹਨ ਜਿਸ ਦਾ ਮਤਲਬ ਝਾੜ, ਝਾੜੀਦਾਰ ਮੈਦਾਨ, ਬੰਜਰ ਜ਼ਮੀਨ ਆਦਿ ਹੁੰਦਾ ਹੈ। ਇਸ  ਵਿੱਚ ਇੱਕੋ ਜਹੀਆਂ 8 ਇਮਾਰਤਾਂ ਬਣਾਇਆਂ ਗਈਆਂ ਸਨ। ਹਰ ਇਮਾਰਤ ਦੀ ਲੰਬਾਈ 4.5 ਕਿਲੋਮੀਟਰ ਹੈ। ਇਹ ਬਿਲਡਿੰਗ ਸਮੁੰਦਰ ਤੋਂ 150 ਮੀਟਰ ਦੂਰ ਹੈ।  ਇਸ ''ਚ ਚਾਰ ਇੱਕੋ  ਜਿਹੇ  ਰਿਜ਼ਾਰਟ ਸਨ ਸਾਰਿਆਂ ''ਚ ਸਿਨਮਾ, ਫੈਸਟੀਵਲ ਹਾਲ , ਸਵਿਮਿੰਗ ਪੂਲ ਵੀ ਸੀ।
ਇੱਥੇ ਇੱਕ ਕਰੂਜ਼ ਸ਼ਿਪ ਵੀ ਖੜ੍ਹਾ ਹੋ ਸਕਦਾ ਸੀ। ਜਰਮਨੀ ਦਾ ਤਾਨਾਸ਼ਾਹ ਸ਼ਾਸਨ ਐਡੋਲਫ ਹਿਟਲਰ  ਇਸ ਵਿੱਚ ਘੁਮਾਆਦਾਰ ਸੀ ਰਿਸੋਰਟ ਬਣਾਉਣਾ ਚਾਹੁੰਦਾ ਸੀ ਜੋ ਸੰਸਾਰ ''ਚ ਸਭ ਤੋਂ ਵਿਸ਼ਾਲ ਹੋਵੇ । ਉਹ ਚਾਹੁੰਦਾ ਸੀ ਕਿ ਬਿਲਡਿੰਗ ''ਚ 20,000 ਤੋਂ ਵੱਧ  ਬਿਸਤਰੇ ਹੋਣ। ਹਿਲਟਰ ਦਾ ਇਹ ਇੱਛਾਵਾਦੀ ਪ੍ਰਜੈਕਟ ਪੂਰਾ ਹੁੰਦਾ ਹੈ ਇਸ ਤੋਂ ਪਹਿਲਾਂ ਵੀ  ਇਹ ਬਿਲਡਿੰਗ ਕਾਫੀ ਖੂਬਸੂਰਤ ਹੈ, ਹਾਲਾਂਕਿ  ਇਸ ਦੇ ਕੁਝ ਕੁਝ ਬਲਾਕਾਂ ਨੂੰ ਛੱਡ ਕੇ ਬਾਕੀ ਖੰਡਰ  ਹੋ ਗਏ ਹਨ।


Related News