ਸੰਬੰਧ ਬਣਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
Wednesday, May 10, 2017 - 11:47 AM (IST)

ਮੁੰਬਈ— ਵਿਆਹ ਤੋਂ ਬਾਅਦ ਕੁੱਝ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਸਰੀਰਕ ਸੰਬੰਧਾਂ ਬਾਰੇ। ਲੜਕਾ ਹੋਵੇ ਜਾਂ ਲੜਕੀ ਹਰ ਕਿਸੇ ਦੇ ਦਿਮਾਗ ''ਚ ਸਰੀਰਕ ਸੰਬੰਧਾਂ ਨੂੰ ਲੈ ਕੇ ਕੁੱਝ ਨਾ ਕੁੱਝ ਚਲਦਾ ਹੀ ਰਹਿੰਦਾ ਹੈ। ਉੱਥੇ ਹੀ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਬਣਾਉਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੰਬੰਧ ਬਣਾਉਂਦੇ ਸਮੇਂ ਧਿਆਨ ''ਚ ਰੱਖਣਾ ਚਾਹੀਦਾ ਹੈ।
1. ਸਭ ਤੋਂ ਪਹਿਲਾਂ ਤਾਂ ਹਮੇਸ਼ਾ ਆਪਣੇ ਪਾਰਟਨਰ ਦੀ ਤਾਰੀਫ ਕਰੋ। ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
2. ਸੰਬੰਧ ਦੇ ਬਾਰੇ ''ਚ ਆਪਣੇ ਪਾਰਟਨਰ ਨਾਲ ਖੁੱਲ ਕੇ ਗੱਲ ਕਰੋ। ਉਸ ਨੂੰ ਆਪਣੀ ਪਸੰਦ ਅਤੇ ਨਪਸੰਦ ਦੇ ਬਾਰੇ ''ਚ ਦੱਸੋ।
3. ਕਿਸ ਕਰਕੇ ਆਪਣੇ ਪਾਰਟਨਰ ਨੂੰ ਆਪਣੇ ਪਿਆਰ ਦਾ ਇਜਹਾਰ ਕਰੋ। ਸੰਬੰਧ ਬਣਾਉਂਦੇ ਹੋਏ ਅਜਿਹੀਆਂ ਗੱਲਾਂ ਨਾ ਕਰੋ, ਜਿਸ ਨਾਲ ਤੁਹਾਡੇ ਸਾਥੀ ਦਾ ਮੂਡ ਖਰਾਬ ਹੋਵੇ।
4. ਸੰਬੰਧ ਬਣਾਉਣ ਤੋਂ ਤੁਰੰਤ ਬਾਅਦ ਮਰਦ ਸੋ ਜਾਂਦੇ ਹਨ ਜੋ ਕਿ ਉਨ੍ਹਾਂ ਦੀ ਪਾਰਟਨਰ ਨੂੰ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ। ਇਸ ਨਾਲ ਰਿਸ਼ਤੇ ''ਚ ਬੁਰਾ ਅਸਰ ਪੈ ਸਕਦਾ ਹੈ।
5. ਸੰਬੰਧ ਬਣਾਉਂਦੇ ਸਮੇਂ ਸਰੀਰਕ ਰੂਪ ਤੋਂ ਹੀ ਨਹੀਂ ਬਲਕਿ ਮਾਨਸਿਕ ਰੂਪੀ ਤੋਂ ਵੀ ਪਾਰਟਨਰ ਦਾ ਸਾਥ ਦਿਓ।