ਤੁਸੀਂ ਵੀ ਟ੍ਰਾਈ ਕਰ ਸਕਦੇ ਹੋ ਕਰਿਸ਼ਮਾ ਕਪੂਰ ਦੀ ਇਹ ਡ੍ਰੈੱਸ

05/29/2018 4:37:29 PM

ਨਵੀਂ ਦਿੱਲੀ— ਭਾਂਵੇ ਹੀ ਕਰਿਸ਼ਮਾ ਕਪੂਰ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਹੋਵੇ ਪਰ ਅੱਜ ਵੀ ਉਹ ਫੈਨਸ ਦੇ ਦਿਲਾਂ 'ਤੇ ਰਾਜ ਕਰਦੀ ਹੈ। ਕਰਿਸ਼ਮਾ ਦਾ ਡ੍ਰੈਸਿੰਗ ਸਟਾਈਲ ਹਮੇਸ਼ਾ ਤੋਂ ਹੀ ਲੜਕੀਆਂ ਲਈ ਇੰਸਪਿਰੇਸ਼ਨ ਰਿਹਾ ਹੈ। ਕਰਿਸ਼ਮਾ ਦਾ ਡ੍ਰੈਸਿੰਗ ਸਟਾਈਲ ਹਮੇਸ਼ਾ ਸਾਰਿਆਂ ਨੂੰ ਅਟ੍ਰੈਕਟ ਕਰ ਜਾਂਦਾ ਹੈ।
ਹਾਲ ਹੀ 'ਚ ਕਰਿਸ਼ਮਾ ਆਪਣਾ ਵਿਕੇਸ਼ਨ ਟ੍ਰਿਪ ਖਤਮ ਕਰਕੇ ਇਕ ਇਵੈਂਟ 'ਚ ਸ਼ਾਮਲ ਹੋਈ ਜਿੱਥੇ ਉਨ੍ਹਾਂ ਨੂੰ ਖੂਬਸੂਰਤ ਵੈਸਟਰਨ ਲੁੱਕ 'ਚ ਦੇਖਿਆ ਗਿਆ ਇਸ ਦੌਰਾਨ ਕਰਿਸ਼ਮਾ ਨੇ ਅਮਿਤ ਅਗਰਵਾਲ ਦਾ ਡਿਜ਼ਾਈਨਰ ਗਾਊਨ ਪਹਿਣਿਆ ਹੋਇਆ ਸੀ।

PunjabKesari
ਕਰਿਸ਼ਮਾ ਨੇ ਸਟ੍ਰੇਪਲੈੱਸ ਸਿਲਵਰ ਸਪਾਰਕਲੀ ਟਾਪ ਅਤੇ ਲਾਂਗ ਰੈੱਡ ਸਕਰਟ ਉਨ੍ਹਾਂ ਨੂੰ ਕਲਾਸੀ ਲੁੱਕ ਦੇ ਰਹੀ ਸੀ। ਉਨ੍ਹਾਂ ਦੀ ਵੇਸਟ 'ਤੇ ਮੇਟੇਲਿਕ ਬੈਂਡ ਡਿਟੇਲ ਐਂਡ ਫਲੋਰਲ ਪ੍ਰਿੰਟ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪਾਰਕਲੀ ਨੈੱਕਲੇਸ ਅਤੇ ਵਾਲਾਂ ਨੂੰ ਹਲਕਾ ਕਰਲੀ ਲੁੱਕ ਅਤੇ ਰੈੱਡ ਲਿਪ ਸ਼ੇਡਸ ਲਗਾਇਆ।


Related News