ਚਾਇਨਿਜ਼ ਤਰੀਕਿਆਂ ਨਾਲ ਸਜਾਓ ਘਰ ਤੇ ਪਾਓ ਗੁਡ ਲਕ

01/06/2017 4:41:55 PM

ਮੁੰਬਈ—ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ''ਚ ਹਮੇਸ਼ਾ ਖੁਸ਼ਹਾਲੀ ਤੇ ਸ਼ਾਂਤੀ ਬਣੀ ਰਹੇ । ਇਸ ਲਈ ਲੋਕ ਆਪਣੇ ਘਰ ''ਚ ਬਹੁਤ ਕੁਝ ਕਰਵਾਉਂਦੇ ਹਨ। ਜਿਵੇਂ ਹਵਨ, ਵਾਸਤੂ ਦੋਸ਼ਾਂ ਨੂੰ ਮਿਟਾਉਣ ਲਈ ਕਈ ਤਰ੍ਹਾਂ ਦੇ ਟੋਟਕੇ ਆਦਿ। ਇਨ੍ਹਾਂ ਤੋਂ ਇਲਾਵਾ ਹੋਰ ਵੀ 
ਕਈ ਚੀਜ਼ਾਂ ਹਨ ਜਿਨ੍ਹਾਂ ਨਾਲ ਘਰ ''ਚ ਸ਼ਾਂਤੀ ਤੇ ਖੁਸ਼ਹਾਲੀ ਬਣਾਈ ਰੱਖ ਸਕਦੇ ਹਾਂ। 
1. ਬੈਮਬੂ— 
ਦੱਸਿਆ ਜਾਂਦਾ ਹੈ ਕਿ ਬੈਮਬੂ ਨੂੰ ਘਰ ''ਚ ਰੱਖਣ ਨਾਲ ਪਰਿਵਾਰਕ ਮੈਬਰਾਂ ਵਿੱਚ ਏਕਤਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਲਾਲ ਰੰਗ ਦੇ ਰਿਬਨ ਨਾਲ ਬਣਿਆ ਜਾਂਦਾ ਹੈ। ਜਿਹੜਾ ਏਕਤਾ ਨੂੰ ਵਧਾਉਂਦਾ ਹੈ। 
2. ਸਿੱਕੇ ਵਾਲਾ ਡੱਡੂ
ਘਰ ''ਚ ਸਿੱਕੇ ਵਾਲਾ ਡੱਡੂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਧਨ ਨੂੰ ਤੁਹਾਡੇ ਘਰ ਵੱਲ ਖਿੱਚਦਾ ਹੈ। ਜਦੋਂ ਵੀ ਸਿੱਕੇ ਵਾਲਾ ਡੱਡੂ ਖਰੀਦੋ ਤਾਂ ਇਹ ਧਿਆਨ ਰਖੋ ਕਿ ਉਸ ਦਾ ਮੂੰਹ ਹਮੇਸ਼ਾ ਉੱਪਰ  ਵੱਲ ਰੱਖੋ। 
3.ਚਾਇਨਜ਼ ਲਾਲਟੇਨ -
ਘਰ ''ਚ ਚਾਇਨਜ਼ ਲਾਲਟੇਨ ਲਗਾਉਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਹ ਪਤੀ-ਪਤਨੀ ''ਚ ਪਿਆਰ  ਨੂੰ ਵਧਾਉਂਦਾ ਹੈ। 
4. ਸੁਨਹਿਰੀ ਮੱਛੀ-
ਘਰ ''ਚ ਸੁਨਹਿਰੀ ਮੱਛੀ ਦਾ ਹੋਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਘਰ ''ਚ ਬਰਕਤ ਪੈਂਦੀ ਹੈ। ਇਸ ਤੋਂ ਇਲਾਵਾ ਮੱਟਕੇ ਵਿੱਚ 8 ਸੁਨਹਿਰੀ ਮੱਛੀਆਂ ''ਚ ਇੱਕ 1 ਮੋਲੀ ਮੱਛੀ ਹੋਵੇ ਤਾਂ ਇਹ ਖੂਸ਼ਹਾਲੀ ਨੂੰ ਲੈ ਆਉਂਦੀ ਹੈ। 
5. ਧਨ ਦੇ ਭਗਵਾਨ-
ਮੰਨਿਆਂ ਜਾਂਦਾ ਹੈ ਕਿ ਇਸ ਭਗਵਾਨ ਦੀ ਮੂਰਤੀ ਨੂੰ ਘਰ ਵਿੱਚ ਰੱਖਣ ਤੇ ਪੈਸੇ ਦੀ ਕਦੀ ਕਮੀ ਨਹੀਂ ਰਹਿੰਦੀ ਜੇਕਰ ਇਸ ਨੂੰ ਕੋਈ ਤੁਹਾਨੂੰ ਉਪਹਾਰ ''ਚ ਦਿੱਦਾ ਹੈ ਤਾਂ ਇਹ ਤੁਹਾਡੀ ਚੰਗੀ ਕਿਸਮਤ ਹੈ। 


Related News