ਘਰ ਦੀ ਰਸੋਈ ''ਚ ਬੈਠਾ ਸੀ ਸੱਪ, ਦੇਖਦੇ ਸਾਰ ਹੀ ਡਰ ਗਿਆ ਪਰਿਵਾਰ

04/24/2024 5:11:45 PM

ਲੁਧਿਆਣਾ (ਅਸ਼ੋਕ) : ਇੱਥੇ ਅਮਨ ਨਗਰ ਇਲਾਕੇ 'ਚ ਇਕ ਘਰ ਦੀ ਰਸੋਈ 'ਚ ਸੱਪ ਦੇਖਿਆ ਗਿਆ। ਜਾਣਕਾਰੀ ਮੁਤਾਬਕ ਜਲੰਧਰ ਬਾਈਪਾਸ ਨੇੜੇ ਅਮਨ ਨਗਰ ਇਲਾਕੇ 'ਚ 2 ਫੁੱਟ ਦਾ ਸੱਪ ਰਸੋਈ ਅੰਦਰ ਬਣੇ ਕੱਪਬੋਰਡ 'ਚ ਬੈਠਾ ਸੀ।

ਜਿਸ ਨੂੰ ਦੇਖਦੇ ਹੀ ਸਾਰੇ ਪਰਿਵਾਰ ਦੇ ਮੈਂਬਰ ਬੁਰੀ ਤਰ੍ਹਾਂ ਡਰ ਗਏ। ਪਰਿਵਾਰ ਵਾਲਿਆਂ ਨੇ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ। ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸੱਪ ਨੂੰ ਫੜ੍ਹ ਲਿਆ ਗਿਆ।


Babita

Content Editor

Related News