ਇਸ ਤਰ੍ਹਾਂ ਦੇ ਮੁੰਡਿਆਂ ਨੂੰ ਪਸੰਦ ਕਰਦੀਆਂ ਹਨ ਕੁੜੀਆਂ

02/18/2017 3:29:00 PM

ਜਲੰਧਰ— ਪਹਿਲੇ ਸਮੇਂ ''ਚ ਕੁੜੀਆਂ ਮੁੰਡਿਆਂ ਦੇ ਕੰਮ ''ਤੇ ਇੰਨ੍ਹਾਂ ਧਿਆਨ ਨਹੀਂ ਸਨ ਦਿੰਦੀਆਂ। ਕਿਉਂਕਿ ਉਸ ਸਮੇਂ ਕੁੜੀ ਦੇ ਘਰਵਾਲੇ ਹੀ ਉਸ ਦਾ ਰਿਸ਼ਤਾ ਪੱਕਾ ਕਰਦੇ ਸਨ। ਪਰ ਅੱਜਕਲ ਕੁੜੀਆਂ ਮੁੰਡਿਆਂ ਦੇ ਕੰਮ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਲਈ ਮੁੰਡੇ ਆਪਣੇ ਭੱਵਿਖ ਨੂੰ ਲੈ ਕੇ ਕਾਫ਼ੀ ਗੰਭੀਰ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੁੜੀਆਂ ਕਿਹੜੇ ਪੇਸ਼ੇ ਤੋਂ ਪ੍ਰਭਾਵਿਤ ਹੁੰਦੀਆਂ ਹਨ। 
1. ਡਾਕਟਰ
—ਕੁੜੀਆਂ ਨੂੰ ਡਾਕਟਰ ਕਾਫ਼ੀ ਪਸੰਦ ਹੁੰਦੇ ਹਨ। ਡਾਕਟਰ ਲੋਕਾਂ ਦੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਪੇਸ਼ੇ ''ਚ ਕਾਫ਼ੀ ਪੈਸਾ ਵੀ ਹੈ। ਇਸ ਲਈ ਕੁੜੀਆਂ ਇਸ ਤਰ੍ਹਾਂ ਦੇ ਮੁੰਡੇ ਪਸੰਦ ਕਰਦੀਆਂ ਹਨ। 
2. ਫੌਜ਼ ਨਾਲ ਜੁੜੇ 
ਮੁੰਡੇ
— ਕਈ ਕੁੜੀਆਂ ਫੌਜ਼ ਨਾਲ ਜੁੜੇ ਮੁੰਡਿਆਂ ਨਾਲ ਵਿਆਹ ਕਰਨਾ ਪਸੰਦ ਕਰਦੀਆ ਹਨ। ਜ਼ਿਆਦਾਤਰ ਫੌਜ਼ ਨਾਲ ਜੁੜੇ ਮੁੰਡੇ ਉਨ੍ਹਾਂ ਕੁੜੀਆਂ ਨੂੰ ਹੀ ਪਸੰਦ ਹੁੰਦੇ ਹਨ ਜਿਨ੍ਹਾਂ ਦਾ ਪਿਛੋਕੜ ਫੌਜ਼ ਨਾਲ ਜੁੜਿਆ ਹੋਵੇ। 
3. ਅਦਾਕਾਰ
— ਅਦਾਕਾਰ ਹਰ ਕੁੜੀ ਨੂੰ ਪਸੰਦ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਅੱਲਗ ਪਹਿਚਾਣ ਹੁੰਦੀ ਹੈ। ਅਦਾਕਾਰ ਦੇ ਨਾਲ ਵਿਆਹ ਕਰਨ ਨਾਲ ਉਨ੍ਹਾਂ ਦੀ ਵੀ ਇਕ ਅੱਲਗ ਪਹਿਚਾਣ ਬਣ ਜਾਂਦੀ ਹੈ। 
4. ਪਾਇਲਟ
— ਪਾਇਲਟ ਬਹੁਤ ਸੋਹਣੇ ਹੁੰਦੇ ਹਨ ਇਸ ਲਈ ਕੁੜੀਆਂ ਇਨ੍ਹਾਂ ਨਾਲ ਵਿਆਹ ਕਰਨਾ ਪਸੰਦ ਕਰਦੀਆਂ ਹਨ। ਪਾਇਲਟ ਚੰਗੀ ਕਮਾਈ ਵੀ ਕਰ ਲੈਂਦੇ ਹਨ। ਇਸ ਤਰ੍ਹਾਂ ਕੁੜੀਆਂ ਉਨ੍ਹਾਂ ਨੂੰ ਨਾਂਹ ਕਹਿਣ ਬਾਰੇ ਸੋਚ ਵੀ ਨਹੀਂ ਸਕਦੀਆਂ।  
5. ਇੰਜੀਨੀਅਰ
— ਕੁੜੀਆਂ ਨੂੰ ਇੰਜੀਨੀਅਰ ਬਹੁਤ ਪਸੰਦ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ। ਇੰਜੀਨੀਅਰ ਦਾ ਸੁਭਾਅ ਵੀ ਬਹੁਤ ਚੰਗਾ ਹੁੰਦਾ ਹੈ। ਇਸ ਲਈ ਕੁੜੀਆਂ ਇਨ੍ਹਾਂ ਨੂੰ ਪਸੰਦ ਕਰਦੀਆਂ ਹਨ।


Related News