19 ਸਾਲਾ ਕੁੜੀ ਨਾਲ ਵਿਆਹ ਕਰਨ 62 ਸਾਲਾ ਵਿਅਕਤੀ ਨੇ ਪਤਨੀ ਨੂੰ ਦਿੱਤਾ ਤਲਾਕ

01/11/2018 4:42:46 PM

ਯਾਰਕਸ਼ਾਇਰ— ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਵਿੱਚ ਇੱਕ 19 ਸਾਲ ਦੀ ਕੁੜੀ ਇਕ 62 ਸਾਲ ਦੇ ਵਿਅਕਤੀ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਨ।
62 ਸਾਲ ਦਾ ਜੋਨ ਕਾਪੋਸੀ ਯਾਰਕਸ਼ਾਇਰ ਦਾ ਮੇਅਰ ਰਹਿ ਚੁੱਕਾ ਹੈ ਅਤੇ ਜਿਸ ਡੇਜ਼ੀ ਟੋਮਲਿੰਸਨ ਨਾਂ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ, ਉਹ ਉਸ ਦੇ ਖੇਤ ਵਿਚ ਕੰਮ ਕਰਦੀ ਸੀ।
710fe68b76eb6fff6859576aadfa6190
ਇਸ ਕੁੜੀ ਲਈ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਡੇਜ਼ੀ ਟੋਮਲਿੰਸਨ ਦਾ ਕਹਿਣਾ ਹੈ ਕਿ ਮੈਂ ਉਮਰ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਤਾਂ ਜੋਨ ਨਾਲ ਪਿਆਰ ਕਰਦੀ ਹਾਂ।

ddc76a8bd5e06b2ccb6b7617ddaf79c5
ਜੋਨ ਕਾਪੋਸੀ ਦਾ ਇਕ ਮੁੰਡਾ ਵੀ ਹੈ, ਜਿਸ ਦੀ ਉਮਰ 34 ਸਾਲ ਹੈ ਭਾਵ ਉਸ ਦੇ ਬੇਟੇ ਦੀ ਉਮਰ ਤੋਂ ਵੀ ਅੱਧੀ ਉਮਰ ਦੀ ਕੁੜੀ ਨਾਲ ਜੋਨ ਵਿਆਹ ਕਰ ਰਿਹਾ ਹੈ। ਜੋਨ ਦਾ 34 ਸਾਲ ਮੁੰਡਾ ਜੈਕੀ ਇਕ ਇਲੈਕਟਰੀਕਲ ਇੰਜੀਨੀਅਰ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪਿਤਾ ਪਾਗਲ ਹੋ ਗਏ ਹਨ।

nintchdbpict000360458319
ਉਹ ਇਕ 19 ਸਾਲ ਦੀ ਕੁੜੀ ਨਾਲ ਵਿਆਹ ਕਰ ਰਹੇ ਹਨ। ਉਥੇ ਹੀ ਜੈਕੀ ਦੇ ਪਿਤਾ ਜੋਨ ਕਾਪੋਸੀ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
nintchdbpict000360458335

ਡੇਜ਼ੀ ਦੇ ਪਿਤਾ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਹ ਕਹਿੰਦੇ ਹਨ ਸਾਨੂੰ ਪਤਾ ਹੈ ਕਿ ਸਾਡਾ ਜੁਆਈ ਸਾਡੀ ਧੀ ਦੀ ਉਮਰ ਤੋਂ ਤਿੰਨ ਗੁਣਾ ਵੱਡਾ ਹੈ ਪਰ ਅਸੀਂ ਕੀ ਕਰ ਸਕਦੇ ਹਾਂ, ਜਦੋਂ ਕਿ ਉਹ ਦੋਵੇਂ ਹੀ ਵਿਆਹ ਕਰਾਉਣਾ ਚਾਹੁੰਦੇ ਹਨ।

nintchdbpict000360458395
ਜੋਨ ਦੇ ਮੁੰਡੇ ਜੈਕੀ ਦਾ ਕਹਿਣਾ ਹੈ ਕਿ ਮੈਂ ਡੇਜ਼ੀ ਨੂੰ ਕਫੀ ਸਮਝਾਇਆ ਕਿ ਉਹ ਉਸ ਦੇ ਪਿਤਾ ਨਾਲ ਵਿਆਹ ਨਾ ਕਰੇ, ਕਿਉਂਕੀ ਉਹ ਉਸ ਦੇ ਦਾਦੇ ਦੀ ਉਮਰ ਦੇ ਹਨ। ਇਹ ਟੀਨ-ਏਜ ਦਾ ਪਿਆਰ ਹੈ।
nintchdbpict000360458342

ਵਿਆਹ ਤੋਂ ਬਾਅਦ ਜਲਦੀ ਹੀ ਉਸ ਦੀ ਜ਼ਿੰਦਗੀ ਸੰਕਟ ਵਿਚ ਹੋ ਜਾਵੇਗੀ, ਕਿਉਂਕੀ ਦੋਵਾਂ ਦੀ ਮਿਚੀਓਰਿਟੀ ਵਿਚ ਬਹੁਤ ਅੰਤਰ ਹੈ।

nintchdbpict000360458352
ਇਸ ਦੇ ਨਾਲ ਹੀ ਜੈਕੀ ਨੇ ਅੱਗੇ ਦੱਸਿਆ ਕਿ ਇਹ ਸਭ ਪਿਛਲੇ ਸਾਲ ਸ਼ੁਰੂ ਆਇਆ ਸੀ। ਮੇਰੇ ਪਿਤਾ ਕਿਸੇ ਨਾਲ ਘੰਟਿਆਂ ਤੱਕ ਫੋਨ 'ਤੇ ਗੱਲ ਕਰਦੇ ਸਨ ਅਤੇ ਮੈਨੂੰ ਲੱਗਾ ਕੋਈ ਪੁਰਾਣਾ ਦੌਸਤ ਮਿਲ ਗਿਆ ਹੈ। ਬਾਅਦ ਵਿਚ ਪਤਾ ਲੱਗਾ ਕਿ ਉਹ ਤਾਂ ਉਨ੍ਹਾਂ ਦੀ ਟੀਨ-ਏਜ ਪ੍ਰੇਮਿਕਾ ਸੀ।Ý

nintchdbpict000360458363


Related News