ਟਰੰਪ ਨੇ ਕੇਰੀ ਨੂੰ ਈਰਾਨ ਵਾਰਤਾ ਤੋਂ ''ਦੂਰ ਰਹਿਣ'' ਲਈ ਕਿਹਾ

Tuesday, May 08, 2018 - 08:33 PM (IST)

ਤਹਿਰਾਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਜਾਨ ਕੇਰੀ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਈਰਾਨ ਵਾਰਤਾ ਤੋਂ ਦੂਰ ਰਹਿਣਾ ਚਾਹੀਦਾ ਹੈ। ਟਰੰਪ ਅੱਜ ਇਨ੍ਹਾਂ ਖਬਰਾਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਸਨ ਕਿ ਕੇਰੀ ਗੁੱਪਤ ਤਰੀਕੇ ਨਾਲ ਈਰਾਨ ਪ੍ਰਮਾਣੂ ਸਮਝੌਤੇ ਨੂੰ ਬੜਾਵਾ ਦੇ ਰਹੇ ਹਨ। ਓਬਾਮਾ ਪ੍ਰਸ਼ਾਸਨ ਦੇ ਤਹਿਤ ਕੇਰੀ ਸਮਝੌਤੇ 'ਤੇ ਮੋਹਰੀ ਵਾਰਤਾਕਾਰ ਸਨ।
ਟਰੰਪ ਨੇ ਟਵੀਟਰ 'ਤੇ ਕਿਹਾ, 'ਵਾਰਤਾ ਤੋਂ ਦੂਰ ਰਹੋ ਜਾਨਸ ਤੁਸੀਂ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾ ਰਹੇ ਹੋ।' ਅਮਰੀਕੀ ਰਾਸ਼ਟਰਪਤੀ ਅੱਜ ਇਹ ਐਲਾਨ ਕਰਨ ਵਾਲੇ ਹਨ ਕਿ ਅਮਰੀਕਾ 2015 'ਚ ਈਰਾਨ ਤੇ ਵਿਸ਼ਵ ਸ਼ਕਤੀਆਂ ਵਿਚਾਲੇ ਵਿਕਾਸ ਪ੍ਰੋਗਰਾਮ ਨੂੰ ਰੋਕਣ 'ਤੇ ਸਹਿਮਤ ਹੋ ਗਿਆ ਸੀ।


Related News