ਇਨ੍ਹਾਂ ਦੋ ਅੱਖਰਾਂ ਦੇ ਨਾਮ ਵਾਲੀਆਂ ਲੜਕੀਆਂ ਪਤੀ ਨੂੰ ਰੱਖਦੀਆਂ ਹਨ ਖੁਸ਼

05/24/2018 2:20:31 PM

ਨਵੀਂ ਦਿੱਲੀ— ਵਿਆਹ ਕਰਨ ਤੋਂ ਪਹਿਲਾਂ ਲਾੜਾ ਅਤੇ ਲਾੜੀ ਦੋਹਾਂ ਪੱਖਾਂ ਦੇ ਲੋਕ ਲੜਕੇ ਅਤੇ ਲੜਕੀ ਦੀ ਕੁੰਡਲੀ ਮਿਲਵਾਉਂਦੇ ਹਨ। ਜੋਤਿਸ਼ ਮੁਤਾਬਕ ਵਿਆਹ ਲਈ ਦੋਹਾਂ ਦੇ ਘੱਟ ਤੋਂ ਘੱਟ 24 ਗੁਣ ਮਿਲਣੇ ਜ਼ਰੂਰੀ ਹੁੰਦੇ ਹਨ। ਅਜਿਹੇ 'ਚ ਹਰ ਪਰਿਵਾਰ ਇਹੀ ਚਾਹੁੰਦਾ ਹੈ ਵਿਆਹ ਤੈਅ ਕਰਨ ਤੋਂ ਪਹਿਲਾਂ ਦੋਹਾਂ ਦੀ ਕੁੰਡਲੀ ਮਿਲਵਾ ਲਈਏ। ਉੱਥੇ ਹੀ ਅੱਜ ਅਸੀਂ ਤੁਹਾਨੂੰ ਅਜਿਹੇ ਦੋ ਅੱਖਰਾਂ ਦੇ ਨਾਮ ਵਾਲੀਆਂ ਲੜਕੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਪਤੀ ਨੂੰ ਬਹੁਤ ਖੁਸ਼ ਰੱਖਦੀਆਂ ਹਨ।
ਆਪਣੇ ਪਾਰਟਨਰ ਨੂੰ ਲੈ ਕੇ ਹਰ ਲੜਕੀ ਅਤੇ ਲੜਕੇ ਦੇ ਮਨ 'ਚ ਇਕ ਛਵੀ ਹੁੰਦੀ ਹੈ। ਹਰ ਕੋਈ ਇਹੀ ਚਾਹੁੰਦਾ ਹੈ ਕਿ ਉਸ ਦਾ ਲਾਈਫ ਪਾਰਟਨਰ ਅਜਿਹਾ ਹੋਵੇ ਜੋ ਹਮੇਸ਼ਾ ਉਸ ਨੂੰ ਖੁਸ਼ ਰੱਖੇ। ਵਿਆਹ ਦੇ ਸਮੇਂ ਜਿੰਨਾ ਕੁੰਡਲੀਆਂ ਨੂੰ ਮਿਲਾਉਣਾ ਜ਼ਰੂਰੀ ਹੁੰਦਾ ਹੈ ਉਨ੍ਹਾਂ ਦੀ ਜ਼ਰੂਰੀ ਨਾਮ ਦਾ ਪਹਿਲਾਂ ਅੱਖਰ ਵੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੋ ਅਜਿਹੇ ਅੱਖਰਾਂ ਦੇ ਨਾਮ ਵਾਲੀਆਂ ਲੜਕੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਆਹ ਦੇ ਬਾਅਦ ਲੜਕੇ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀਆਂ ਹਨ।
ਏ ਨਾਮ ਵਾਲੀ ਲੜਕੀ
ਕਿਹਾ ਜਾਂਦਾ ਹੈ ਕਿ ਏ ਨਾਮ ਵਾਲੀ ਲੜਕੀ ਹਿੰਮਤੀ ਅਤੇ ਤੇਜ਼ ਦਿਮਾਗ ਵਾਲੀ ਹੁੰਦੀ ਹੈ। ਨਾ ਸਿਰਫ ਧਾਰਮਿਕ ਹੁੰਦੀ ਹੈ ਸਗੋਂ ਹਮੇਸ਼ਾ ਆਪਣੇ ਧਰਮ ਦਾ ਚੰਗੀ ਤਰ੍ਹਾਂ ਨਾਲ ਪਾਲਨ ਵੀ ਕਰਦੀ ਹੈ। ਏ ਨਾਮ ਵਾਲੀਆਂ ਲੜਕੀਆਂ ਪਰਿਵਾਰ ਨੂੰ ਹਮੇਸ਼ਾ ਨਾਲ ਲੈ ਕੇ ਚਲਦੀਆਂ ਹਨ ਅਤੇ ਨਾਲ ਹੀ ਆਪਣੇ ਪਾਰਟਨਰ ਨੂੰ ਵੀ ਬਹੁਤ ਪਿਆਰ ਕਰਦੀਆਂ ਹਨ।
ਐੱਸ ਨਾਮ ਵਾਲੀ ਲੜਕੀ
ਐੱਸ ਨਾਮ ਵਾਲੀ ਲੜਕੀਆਂ ਪਿਆਰ ਦੇ ਮਾਮਲੇ 'ਚ ਸੀਰਿਅਸ ਹੁੰਦੀਆਂ ਹਨ। ਜਦੋਂ ਵੀ ਕਿਸੇ ਰਿਲੇਸ਼ਨਸ਼ਿਪ 'ਚ ਹੁੰਦੀਆਂ ਹਨ ਤਾਂ ਉਸ ਨੂੰ ਪੂਰੇ ਦਿਲ ਨਾਲ ਨਿਭਾਉਂਦੀ ਹਨ। ਇਸ ਅੱਖਰ ਵਾਲੀਆਂ ਲੜਕੀਆਂ ਨੂੰ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ।


Related News