ਦੇਰ ਰਾਤ ਚੱਲੀ ਪੁਲਸ ਦੀ ਚੈਕਿੰਗ

11/12/2018 6:21:47 PM

ਜਲੰਧਰ (ਸ਼ੋਰੀ)-ਇਨ੍ਹੀਂ ਦਿਨੀਂ ਕਮਿਸ਼ਨਰੇਟ ਪੁਲਸ ਰਾਤ ਨੂੰ ਨਾਕਿਆਂ ’ਤੇ ਚੌਕਸ ਨਜ਼ਰ ਆ ਰਹੀ ਹੈ। ਬੀਤੀ ਰਾਤ ਟ੍ਰੈਫਿਕ ਪੁਲਸ ਵਿਚ ਤਾਇਨਾਤ ਇੰਸਪੈਕਟਰ ਅਨਿਲ ਕੁਮਾਰ ਨੇ ਨਾਈਟ ਚੈਕਿੰਗ ਦੌਰਾਨ ਮਹਾਨਗਰ ਵਿਚ ਲੱਗਣ ਵਾਲੇ ਪੁਲਸ ਦੇ ਨਾਕਿਆਂ ਦੀ ਚੈਕਿੰਗ ਕਰਕੇ ਪੁਲਸ ਜਵਾਨਾਂ ਦੀ ਚੌਕਸੀ ਚੈੱਕ ਕੀਤੀ। ਇੰਸਪੈਕਟਰ ਅਨਿਲ ਨੇ ਇਸ ਦੌਰਾਨ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਖੁਦ ਚੈਕਿੰਗ ਕੀਤੀ।


Related News