ਆਈਸ-ਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਦਾ ਨਿਊਯਾਰਕ ''ਚ ਗੋਲੀ ਮਾਰ ਕੇ ਕਤਲ

Sunday, Aug 22, 2021 - 02:17 PM (IST)

ਆਈਸ-ਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਦਾ ਨਿਊਯਾਰਕ ''ਚ ਗੋਲੀ ਮਾਰ ਕੇ ਕਤਲ

ਨਿਊਯਾਰਕ (ਰਾਜ ਗੋਗਨਾ) ਨਿਊਯਾਰਕ ਦੇ ਲੌਂਗਆਈਲੈਂਡ ਸਿਟੀ ਦੇ ਜੈਕਸਨ ਪਾਰਕ ਲਗਜ਼ਰੀ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਜੋਸੇਫ "ਤਾਹੀਮ" ਬ੍ਰਾਇਨ ਨੂੰ ਉਸਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਗਈ। ਆਈਸ-ਟੀ ਅਭਿਨੇਤਾ ਅਤੇ ਇੱਕ ਤਾਜ਼ਾ ਫਿਲਮ ਦੇ ਲੇਖਕ ਅਤੇ ਨਿਰਮਾਤਾ ਨੂੰ ਆਪਣੀ ਨਵੀਂ ਮਰਸਡੀਜ਼-ਬੈਂਜ਼ ਵਿੱਚ ਬੈਠਦਿਆਂ ਗੋਲੀ ਮਾਰੀ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ ।ਜੋਸੇਫ “ਤਾਹੀਮ” ਬ੍ਰਾਇਨ, 50 ਸਾਲਾ ਨੂੰ ਵੀਰਵਾਰ ਰਾਤ 11:15 ਵਜੇ ਦੇ ਕਰੀਬ ਗੋਲੀ ਮਾਰੀ ਗਈ।

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਦੀ ਚਿਤਾਵਨੀ: ਤਾਲਿਬਾਨ ਨੇ ਕੋਈ ਗੜਬੜੀ ਕੀਤੀ ਤਾਂ ਦੇਵਾਂਗੇ ਸਖ਼ਤ ਜਵਾਬ


author

Vandana

Content Editor

Related News