ਯੁਕਰੇਨ : ਈਰਾਨ ''ਚ ਹਵਾਈ ਦੁਰਘਟਨਾ ਬਾਰੇ ਜਾਣਕਾਰੀ ਮੁਹੱਈਆ ਕਰਵਾਏ ਕੈਨੇਡਾ

Friday, Jan 10, 2020 - 08:36 PM (IST)

ਯੁਕਰੇਨ : ਈਰਾਨ ''ਚ ਹਵਾਈ ਦੁਰਘਟਨਾ ਬਾਰੇ ਜਾਣਕਾਰੀ ਮੁਹੱਈਆ ਕਰਵਾਏ ਕੈਨੇਡਾ

ਕੀਵ (ਸਪੁਤਨਿਕ)- ਯੁਕਰੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨ ਵਿਚ ਹਵਾਈ ਦੁਰਘਟਨਾ ਦੀ ਹਾਲਤ ਬਾਰੇ ਜਾਣਕਾਰੀ ਦੇਣ ਲਈ ਉਸ ਨੇ ਕੈਨੇਡਾ ਨੂੰ ਕਿਹਾ ਹੈ। ਕੀਵ ਜਾਣ ਵਾਲਾ ਯੂਕਰੇਨ ਕੌਮਾਂਤਰੀ ਏਅਰਲਾਈਨਜ਼ (ਯੂ.ਆਈ.ਏ.) ਦਾ ਬੋਇੰਗ 737-800 ਬੁੱਧਵਾਰ ਤੜਕੇ ਤਹਿਰਾਨ ਹਵਾਈ ਅੱਡੇ ਤੋਂ ਨਿਕਲਣ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਇਸਤਗਾਸਾ ਧਿਰ ਦੇ ਜਨਰਲ ਦੇ ਦਫਤਰ ਨੇ ਕੈਨੇਡੀਆਈ ਧਿਰ ਤੋਂ ਇਸ ਮਾਮਲੇ ਵਿਚ ਜਾਣਕਾਰੀ ਦੇਣ ਨੂੰ ਕਿਹਾ ਹੈ, ਜਿਸ ਤੋਂ ਜਹਾਜ਼ ਦੁਰਘਟਨਾ ਦੀ ਜਾਂਚ ਵਿਚ ਮਦਦ ਮਿਲ ਸਕੇ।


author

Sunny Mehra

Content Editor

Related News