ਸ਼੍ਰੀਲੰਕਾ ’ਚ 2 ਟਰੇਨਾਂ ਦੀ ਲਪੇਟ ’ਚ ਆ ਕੇ 2 ਹਾਥੀ ਮਰੇ

Sunday, Oct 21, 2018 - 06:53 PM (IST)

ਸ਼੍ਰੀਲੰਕਾ ’ਚ 2 ਟਰੇਨਾਂ ਦੀ ਲਪੇਟ ’ਚ ਆ ਕੇ 2 ਹਾਥੀ ਮਰੇ

ਕੋਲੰਬੋ (ਏ. ਐੱਫ. ਪੀ.)–ਸ਼੍ਰੀਲੰਕਾ ’ਚ ਐਤਵਾਰ 2 ਵੱਖ-ਵੱਖ ਥਾਵਾਂ ’ਤੇ 2 ਟਰੇਨਾਂ ਦੀ ਲਪੇਟ ’ਚ ਅਾਉਣ ਨਾਲ 2 ਹਾਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਹਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਕ ਘਟਨਾ ਕੋਲੰਬੋ ਤੋਂ 150 ਕਿਲੋਮੀਟਰ ਦੂਰ ਅੰਬਾਨਪੋਲਾ ਤੇ ਦੂਜੀ ਘਟਨਾ 160 ਕਿਲੋਮੀਟਰ ਦੂਰ ਪਾਲੂਗਾਸੇਵੇਵਾ ਨੇੜੇ ਵਾਪਰੀ। ਇਸ ਕਾਰਨ ਕਈ ਘੰਟੇ ਰੇਲ ਸੇਵਾਵਾਂ ਠੱਪ ਰਹੀਆਂ।


Related News