ਬਰਤਾਨੀਆ ''ਚ ਬਰਫਬਾਰੀ ਲੋਕਾਂ ਲਈ ਬਣੀ ਮੁਸੀਬਤ, ਸਕੂਲ ਬੰਦ

12/11/2017 11:42:53 PM

ਲੰਡਨ—ਬਰਤਾਨੀਆ ਵਿਚ ਭਾਰੀ ਬਰਫਬਾਰੀ ਅਤੇ ਅੰਤਾਂ ਦੀ ਠੰਡ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ। ਇਸ ਕਾਰਨ ਹਵਾਈ, ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰਾਤ ਦਾ ਤਾਪਮਾਨ ਮਨਫੀ 11.6 ਡਿਗਰੀ ਸੈਲਸੀਅਸ ਤਕ ਆ ਜਾਣ ਕਾਰਨ ਸੈਂਕੜੇ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਯੂਰਪ ਦੇ ਸਭ ਤੋਂ ਵੱਡੇ ਹੀਥਰੋ ਹਵਾਈ ਅੱਡੇ ਤੋਂ ਸੋਮਵਾਰ ਵੀ ਵਧੇਰੇ ਉਡਾਨਾਂ ਬੰਦ ਰਹੀਆਂ।


Related News