ਜਾਣੋ ਕੈਨੇਡਾ ਦੇ ਕਿਹੜੇ ਸੂਬੇ ''ਚ ਹਨ ਕਿੰਨੇ ਮਾਮਲੇ ਤੇ ਕਿੰਨੇ ਲੋਕ ਹੋਏ ਸਿਹਤਮੰਦ

Friday, Aug 21, 2020 - 07:30 PM (IST)

ਜਾਣੋ ਕੈਨੇਡਾ ਦੇ ਕਿਹੜੇ ਸੂਬੇ ''ਚ ਹਨ ਕਿੰਨੇ ਮਾਮਲੇ ਤੇ ਕਿੰਨੇ ਲੋਕ ਹੋਏ ਸਿਹਤਮੰਦ

ਟੋਰਾਂਟੋ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ ਤੇ ਇਸ ਨਾਲ ਕੈਨੇਡਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1,23,860 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿਚੋਂ 9,054 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ 1,10,288 ਲੋਕ ਅਜਿਹੇ ਹਨ ਜੋ ਕਿ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।

ਕਿਹੜੇ ਸੂਬੇ ਵਿਚ ਕਿੰਨੇ ਮਾਮਲੇ:

S/n ਸੂਬਾ/ਟੈਰਾਟਰੀ ਮਾਮਲੇ ਮੌਤਾਂ ਸਿਹਤਮੰਦ ਹੋਏ
1 ਕਿਊਬਿਕ 61,402 57,730 54,383
2 ਓਨਟਾਰੀਓ 41,048 2,793 37,291
3 ਅਲਬਰਟਾ 12,604 228 11,292
4 ਬ੍ਰਿਟਿਸ਼ ਕੋਲੰਬੀਆ 4,825 200 3,845
5 ਸਸਕੈਚਵਾਨ 1,590 22 1,419
6 ਨੋਵਾ ਸਕੋਟੀਆ 1,077 64 1,007
7 ਮਾਨੀਟੋਬਾ 796 12 537
8 ਐੱਨ. ਐਂਡ ਐੱਲ 268 3 263
9 ਨਿਊ ਬ੍ਰਨਸਵਿਕ 186 2 172
10 ਪ੍ਰਿੰਸ ਐਡਵਰਡ ਆਈਸਲੈਂਡ 44 - 40
11 ਯੂਕੋਨ 15 - 15
12 ਨਾਰਥਵੈਸਟ ਟੈਰਾਟਰੀ 5 - 5
13 ਨਨਾਵਤ - - -

author

Baljit Singh

Content Editor

Related News