ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

Wednesday, Jan 22, 2025 - 12:00 PM (IST)

ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ


ਮੁੰਬਈ- ਗਾਰਥ ਹਡਸਨ ਦਾ ਦਿਹਾਂਤ ਹੋ ਗਿਆ ਹੈ। ਬੈਂਡ ਦੇ ਨਿਪੁੰਨ ਕੀਬੋਰਡਿਸਟ ਅਤੇ ਬਹੁਪੱਖੀ ਸੰਗੀਤਕਾਰ, ਗਾਰਥ ਹਡਸਨ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।


author

Priyanka

Content Editor

Related News