ਰੂਸ ’ਚ ਬੱਸ ਹਾਦਸੇ ’ਚ 6 ਲੋਕਾਂ ਦੀ ਮੌਤ, 15 ਜ਼ਖ਼ਮੀ

Thursday, Jun 10, 2021 - 04:02 PM (IST)

ਰੂਸ ’ਚ ਬੱਸ ਹਾਦਸੇ ’ਚ 6 ਲੋਕਾਂ ਦੀ ਮੌਤ, 15 ਜ਼ਖ਼ਮੀ

ਮਾਸਕੋ (ਭਾਸ਼ਾ) : ਰੂਸ ਦੇ ਸਵੇਰਦਲੋਵਸਕ ਖੇਤਰ ਵਿਚ ਵੀਰਵਾਰ ਸਵੇਰੇ ਇਕ ਬੱਸ ਡਰਾਈਰ ਦੇ ਬੱਸ ਤੋਂ ਕੰਟਰੋਲ ਗੁਆਉਣ ਦੇ ਬਾਅਦ ਵਾਪਰੇ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ

ਇਸ ਬੱਸ ਵਿਚ ਮਜ਼ਦੂਰ ਸਵਾਰ ਸਨ ਜੋ ਲੇਸਨਾਯ ਦੇ ਇਕ ਪਲਾਂਟ ਵਿਚ ਜਾ ਰਹੇ ਸਨ। ਅਧਿਕਾਰੀਆਂ ਮੁਤਾਬਕ ਵਾਹਨ ਦੀ ਬਰੇਕ ਫੇਲ ਹੋ ਗਈ, ਜਿਸ ਨਾਲ ਇਹ ਪਲਾਂਟ ਦੇ ਦਰਵਾਜਿਆਂ ਨਾਲ ਟਕਰਾ ਗਈ ਅਤੇ ਨੇੜੇ ਬੱਸ ਸਟਾਪ ’ਤੇ ਖੜ੍ਹੇ ਲੋਕਾਂ ਨੂੰ ਵੀ ਇਸ ਨੇ ਕੁਚਲ ਦਿੱਤਾ। ਇਸ ਮਾਮਲੇ ਦੀ ਅਪਰਾਧਕ ਜਾਂਚ ਵੀ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ


author

cherry

Content Editor

Related News