ਸਿੱਖ ਟੈਂਪਲ ਯੂਨਾਈਟਡ ਕੱਬਡੀ ਕਲੱਬ ਵੁਲਵਰਹੈਪਟਨ ਨੇ ਕੀਤਾ ਨਵੀਂ ਕਮੇਟੀ ਦਾ ਗਠਨ

Sunday, Sep 05, 2021 - 05:52 PM (IST)

ਸਿੱਖ ਟੈਂਪਲ ਯੂਨਾਈਟਡ ਕੱਬਡੀ ਕਲੱਬ ਵੁਲਵਰਹੈਪਟਨ ਨੇ ਕੀਤਾ ਨਵੀਂ ਕਮੇਟੀ ਦਾ ਗਠਨ

ਬਰਮਿੰਘਮ (ਸੰਜੀਵ ਭਨੋਟ): ਕੱਬਡੀ ਪੰਜਾਬ ਤੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਜਿੱਥੇ-ਜਿੱਥੇ ਵੀ ਪੰਜਾਬੀ ਗਏ ਹਨ ਉੱਥੇ-ਉੱਥੇ ਆਪਣੇ ਨਾਲ ਆਪਣੀ ਬੋਲੀ ਅਤੇ ਸੱਭਿਆਚਾਰ ਲੈਕੇ ਗਏ ਹਨ।ਆਪਣੀ ਮਿੱਟੀ ਨਾਲ ਜੁੜੀ ਹੋਈ ਖੇਡ ਕੱਬਡੀ ਵੀ ਹਰ ਵਿਦੇਸ਼ੀ ਮੁਲਕ ਵਿੱਚ ਸ਼ਾਨ ਨਾਲ ਖੇਡੀ ਜਾਂਦੀ ਹੈ। ਕੱਬਡੀ ਵਰਲਡ ਕੱਪ ਇਸ ਗੱਲ ਦੀ ਗਵਾਹੀ ਭਰਦੇ ਹਨ।ਸਿੱਖ ਟੈਂਪਲ ਯੂਨਾਇਟੇਡ ਕੱਬਡੀ ਕਲੱਬ ਵੁਲਵਰਹੈਂਪਟਨ ਵਲੋਂ ਪਲੇਠੀ ਮੀਟਿੰਗ ਕੀਤੀ ਗਈ ਤੇ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਅਹੁਦੇ ਦਾਰੀਆਂ ਦਿੱਤੀਆਂ ਗਈਆਂ।

PunjabKesari

ਪੜ੍ਹੋ ਇਹ ਅਹਿਮ ਖਬਰ - ਨਿਊਯਾਰਕ ਵਿਖੇ 'ਕੱਬਡੀ ਕੱਪ' ਦਾ 10 ਅਕਤੂਬਰ ਨੂੰ ਹੋਵੇਗਾ ਆਗਾਜ਼

ਇਹਨਾਂ ਵਿਚ ਪ੍ਰਧਾਨ ਸੁੱਖਪਾਲ ਸਿੰਘ ਸੁੱਖੀ ਬੈਂਸ, ਚੇਅਰਮੈਨ ਸੁੱਖਜਿੰਦਰ ਸਿੰਘ ਸਮਰਾ, ਵਾਈਸ ਚੇਅਰਮੈਨ ਮੱਲੀ ਭੰਡਾਲ ,ਜਨਰਲ ਸਕੱਤਰ ਸ਼ੀਰਾ ਔਲ਼ਖ, ਖ਼ਜ਼ਾਨਚੀ ਹਰਪ੍ਰੀਤ ਸਿੰਘ ਬਿੰਦਰ ਮਾਹਲ, ਖ਼ਜ਼ਾਨਚੀ ਸੋਨਾ ਹੋਠੀ (ਸਾਉਥਹੈਮਟਨ), ਮੈਨੇਜਰ ਬਿੰਦਰ ਸਿੰਘ ਮਾਹਲ, ਤਰਲੋਕ ਸਿੰਘ ਬਿੱਲਾ ਰਾਂਗੜਾਂ, ਡਰੈਕਟਰ ਤਜਿੰਦਰ ਸਿੰਘ ਗੁਗਨ, ਕੋਚ ਹਰਵਿੰਦਰ ਸਿੰਘ ਬਿੰਦੂ ਬਾਜਵਾ, ਕੋਚ ਮਾਨੀ ਗਾਖਲ, ਸੀਨੀਅਰ ਵਾਈਸ ਚੇਅਰਮੈਨ ਪਰਮਜੀਤ ਸਿੰਘ, ਸੈਕਟਰੀ ਗੈਰੀ ਸਿਧੂ, ਸੈਕਟਰੀ ਪ੍ਰਾਣ ਪਾਲੀ, ਸੈਕਟਰੀ ਅੰਮ੍ਰਿਤ ਸਿੰਘ ਬਰਮੀ, ਮੀਡੀਆ ਕੋਡੀਨੇਟਰ ਅਮਨ ਕੂਨਰ, ਮੀਡੀਆ ਕੋਡੀਨੇਟਰ ਹੈਰੀ ਲੱਧੜ, ਮੀਡੀਆ ਕੋਡੀਨੇਟਰ ਸੋਨਾ ਡਾਨਸੀਵਾਲ  ਨਾਮ ਸ਼ਾਮਿਲ ਹਨ।


author

Vandana

Content Editor

Related News