Josh, Stamina ਤੇ Power ਵਧਾਉਣ ਲਈ Health Tips
Thursday, Aug 11, 2022 - 12:31 AM (IST)
ਜਲੰਧਰ (ਬਿਊਰੋ)– ਇਸ ਆਰਟੀਕਲ ਨੂੰ ਪੂਰਾ ਪੜ੍ਹਨ ਤੋਂ ਬਾਅਦ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਤੁਹਾਡੇ ਸਾਥੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਉਹ ਇਸ ਲਈ ਕਿਉਂਕਿ ਜ਼ਿਆਦਾਤਰ Females ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਸਾਥੀ ਸਰੀਰਕ ਸਬੰਧ ਬਣਾਉਣ ਪ੍ਰਤੀ ਦਿਲਚਸਪੀ ਨਹੀਂ ਰੱਖਦਾ ਜਾਂ ਉਸ ਦੀ ਸਰੀਰਕ ਸਬੰਧ ਬਣਾਉਣ ਦੀ ਸਮਰੱਥਾ ਬਹੁਤ ਘੱਟ ਹੈ। ਸਰੀਰਕ ਸਬੰਧ (Sex) ਨੂੰ ਲੈ ਕੇ ਸਾਡੇ ਸਮਾਜ ’ਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹਨ। ਮਰਦ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸਾਂਝਾ ਕਰਨ ’ਚ ਸੰਘਦੇ ਹਨ। Sex ਪਾਵਰ ’ਚ ਕਮੀ ਜਾਂ ਇਸ ਨੂੰ ਕਰਨ ’ਚ ਦਿਲਚਸਪੀ ਨਾ ਰਹਿਣਾ ਵੀ ਇਕ ਅਜਿਹੀ ਸਮੱਸਿਆ ਹੈ, ਜਿਸ ਬਾਰੇ ਮਰਦਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ’ਚ ਮਰਦਾਨਾ ਕਮਜ਼ੋਰੀ ਦੇ ਮਰੀਜ਼ਾਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ।
Sex ਪਾਵਰ ਕੀ ਹੈ?
ਸਰੀਰਕ ਸਬੰਧ ਬਣਾਉਣ ਲਈ ਬਹੁਤ ਜ਼ਿਆਦਾ ਤਾਕਤ ਦੀ ਲੋੜ ਪੈਂਦੀ ਹੈ। ਇਸ ਤਾਕਤ ਨੂੰ sex ਪਾਵਰ ਕਿਹਾ ਜਾਂਦਾ ਹੈ। ਇਕ Research ਮੁਤਾਬਕ 1.5 ਕਿਲੋਮੀਟਰ ਦੌੜਨ ’ਚ ਜਿੰਨੀ ਊਰਜਾ ਲੱਗਦੀ ਹੈ, ਉਨੀ ਹੀ ਊਰਜਾ ਸੈਕਸ ਕਰਨ ਵੇਲੇ ਲੱਗਦੀ ਹੈ। ਅਸਲੀਅਤ ’ਚ ਸੈਕਸ ਕਰਨ ਦੌਰਾਨ ਤਾਕਤ ਦੀ ਕਮੀ ਤੋਂ ਮਤਲਬ ਹੈ ਕਿ ਤੁਸੀਂ ਸੰਭੋਗ ਦੌਰਾਨ ਆਪਣੀ ਤਾਕਤ ਅਨੁਸਾਰ ਸਬੰਧ ਨਹੀਂ ਬਣਾ ਪਾ ਰਹੇ ਜਾਂ ਕੁਝ ਹੀ ਮਿੰਟਾਂ ’ਚ ਥੱਕ ਜਾਂਦੇ ਹੋ।
ਸੈਕਸ ਕਮਜ਼ੋਰੀ ਦੇ ਕਾਰਨ?
ਅਸਲੀਅਤ ’ਚ ਸੰਭੋਗ ਦੌਰਾਨ ਸਰੀਰਕ ਕਮਜ਼ੋਰੀ ਮਹਿਸੂਸ ਕਰਨਾ ਸਰੀਰ ਤੋਂ ਜ਼ਿਆਦਾ ਮਾਨਸਿਕ ਬੀਮਾਰੀ ਹੈ। ਮਰਦਾਂ ’ਚ ਸੈਕਸ ਪ੍ਰਤੀ ਇੰਨੀਆਂ ਗਲਤਫਹਿਮੀਆਂ ਹਨ ਕਿ ਉਹ ਸੰਭੋਗ ਕਰਨ ਦੌਰਾਨ ਆਪਣੇ ਗੁਪਤ ਅੰਗ ਦੇ ਸਾਈਜ਼, ਸਬੰਧ ਬਣਾਉਣ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਲਗਾਉਣ ਬਾਰੇ ਸੋਚਦੇ ਹਨ, ਜਿਸ ਕਾਰਨ ਉਹ ਠੀਕ ਢੰਗ ਨਾਲ ਸੰਭੋਗ ਨਹੀਂ ਕਰ ਪਾਉਂਦੇ। ਅਜਿਹਾ ਵੀ ਨਹੀਂ ਹੈ ਕਿ ਸੈਕਸ ਕਮਜ਼ੋਰੀ ਸਿਰਫ਼ ਮਾਨਸਿਕ ਸਮੱਸਿਆ ਹੈ, ਕਈ ਹੋਰ ਅਜਿਹੇ ਕਾਰਨ ਹਨ, ਜਿਨ੍ਹਾਂ ਕਾਰਨ ਸੈਕਸ ਕਮਜ਼ੋਰੀ ਹੋ ਜਾਂਦੀ ਹੈ ਜਿਵੇਂ ਕਿ–
- ਟਾਈਟ ਕੱਪੜੇ (Tight Clothes)
- ਨੀਂਦ ਪੂਰੀ ਨਾ ਲੈਣਾ (Lack of Sleep)
- ਸਰੀਰਕ ਕਸਰਤ ਨਾ ਕਰਨਾ (Lack of Exercise)
- ਸਿਗਰੇਟ/ਸ਼ਰਾਬ/ਨਸ਼ਾ (Cigarettes/Wine/Drugs)
- ਜ਼ਿਆਦਾ ਤਲਿਆ ਤੇ ਖੱਟਾ ਖਾਣਾ (Fast Food)
- ਅੰਗਰੇਜ਼ੀ ਦਵਾਈਆਂ (English Medicines)
- ਟੈਂਸ਼ਨ/ਡਿਪ੍ਰੈਸ਼ਨ (Tension/Depression)
- ਮੋਟਾਪਾ (Obesity)
ਇਨ੍ਹਾ ਸਾਰਿਆਂ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖੱਸੀ ਹੋਇਆ ਮਹਿਸੂਸ ਕਰਦਾ ਹੈ।
ਸੈਕਸ ਪਾਵਰ ਕਿੰਝ ਵਧਾਈਏ (How to Increase Sex Power)
ਜੇ ਤੁਸੀਂ ਦਿਨ ਭਰ Internet ’ਤੇ ਸਰੀਰਕ ਤਾਕਤ ਵਧਾਉਣ ਦੇ ਜਾਂ ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਨੂੰ ਲੱਭਦੇ ਰਹਿੰਦੇ ਹੋ ਤਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕਦੇ ਵੀ ਅੱਖਾਂ ਬੰਦ ਕਰਕੇ ਇਨ੍ਹਾਂ ’ਤੇ ਭਰੋਸਾ ਨਾ ਕਰੋ। ਅੱਜ-ਕੱਲ ਬਾਜ਼ਾਰ ’ਚ ਸਰੀਰਕ ਤਾਕਤ ਵਧਾਉਣ ਲਈ ਕਈ ਅਜਿਹੀਆਂ ਦਵਾਈਆਂ ਮੌਜੂਦ ਹਨ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਵਾਈਆਂ ਦੇ Side Effects ਕਾਰਨ ਤੁਹਾਨੂੰ ਕੋਈ ਹੋਰ ਸਮੱਸਿਆ ਨਾ ਹੋ ਜਾਵੇ। ਇਸ ਲਈ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਮਰਦਾਨਾ ਤਾਕਤ ਵਧਾਉਣ ਲਈ ਹੇਠਾਂ ਦੱਸੀਆਂ ਚੀਜ਼ਾਂ ਨੂੰ ਦੱਬ ਕੇ ਖਾਓ ਜਾਂ Ayurveda ਦਾ ਸਹਾਰਾ ਲਓ ਕਿਉਂਕਿ ਇਨ੍ਹਾਂ ਦਾ ਕੋਈ ਵੀ Side Effects ਨਹੀਂ ਹੁੰਦਾ।
ਬਿਨਾਂ ਦਵਾਈ ਦੇ ਸੈਕਸ ਕਮਜ਼ੋਰੀ ਨੂੰ ਠੀਕ ਕਰਨ ਦਾ ਤਰੀਕਾ
- ਕੇਲੇ ਦਾ ਸੇਵਨ ਕਰੋ (Bannana Top Sex Boosting Food)
- ਤਰਬੂਜ਼ ਖਾਓ ਜਾਂ ਇਸ ਦਾ ਜੂਸ ਪੀਓ (Watermelon Top Sex Boosting Food)
- ਕੌਫੀ ਪੀਓ (Coffee Can Boost Your Libido)
- ਬਾਦਾਮ ਤੇ ਪਿਸਤਾ ਦਾ ਸੇਵਨ ਕਰੋ (Almonds & Pistachios Can Boost Your Libido)
- ਕੇਸਰ ਦਾ ਕਰੋ ਸੇਵਨ (Saffron Can Boost Your Libido)
- ਡਾਰਕ ਚਾਕਲੇਟ ਖਾਓ (Dark Chocolate Can Boost Your Libido)
- ਹਰੀਆਂ ਸਬਜ਼ੀਆਂ ਖਾਓ (Green Vegeis For Sex Boosting)
- ਸਟ੍ਰਾਬੇਰੀ ਖਾਓ (Strawberry Increase Your Sex Drive)
- ਹਰੀ ਮਿਰਚ ਖਾਓ (Chili Can Increase Your Sex Drive)
ਦੇਸੀ ਡਾਕਟਰੀ ਇਲਾਜ
ਜੇਕਰ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰਕੇ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ। ਇਸ ਲਈ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ (No Results Money Will be Refunded)। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਧਾਰਕ ਹਨ।
ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।