ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ II ਦੀ ਅਚਾਨਕ ਵਿਗੜੀ ਸਿਹਤ, ਸ਼ਾਹੀ ਪਰਿਵਾਰ ਲੰਡਨ ਤੋਂ ਸਕਾਟਲੈਂਡ ਰਵਾਨਾ

09/08/2022 7:56:20 PM

ਲੰਡਨ (ਸਰਬਜੀਤ ਸਿੰਘ ਬਨੂੜ)-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ II ਦੀ ਸਕਾਟਲੈਂਡ ’ਚ ਅਚਾਨਕ ਸਿਹਤ ਵਿਗੜਨ ਦਾ ਸਮਾਚਾਰ ਹੈ। ਬੈਲਮੋਰਲ ਕਿਲੇ ’ਚੋਂ ਮਹਾਰਾਣੀ ਦੇ ਡਾਕਟਰਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਮਹਾਰਾਣੀ ਦੇ ਬੀਮਾਰ ਹੋਣ ਦੀ ਖ਼ਬਰ ਨਾਲ ਲੰਡਨ ’ਚੋਂ ਸਮੂਹ ਸ਼ਾਹੀ ਪਰਿਵਾਰ ਸਕਾਟਲੈਂਡ ਵੱਲ ਰਵਾਨਾ ਹੋ ਗਿਆ। ਡਾਕਟਰਾਂ ਵੱਲੋਂ ਮਹਾਰਾਣੀ ਦੀ ਸਿਹਤ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਹੋਈ ਮੌਤ

ਦੱਸਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੇਥ II ਬਰਤਾਨੀਆ ’ਚ ਸਭ ਤੋਂ ਛੋਟੀ ਉਮਰ ’ਚ ਰਾਜਭਾਗ ਸੰਭਾਲਣ ਵਾਲੀ ਮਹਾਰਾਣੀ ਹੈ ਤੇ ਅੱਜ ਵੀ ਰਾਜਭਾਗ ਨੂੰ ਸੰਭਾਲ ਰਹੀ ਹੈ।


Manoj

Content Editor

Related News