ਕੈਨੇਡਾ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲਹਿਰਾਏ ਤਿਰੰਗੇ, ਕੀਤਾ ਗਰਮ ਖਿਆਲੀਆਂ ਦਾ ਵਿਰੋਧ

Monday, Jan 30, 2023 - 04:18 PM (IST)

ਕੈਨੇਡਾ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲਹਿਰਾਏ ਤਿਰੰਗੇ, ਕੀਤਾ ਗਰਮ ਖਿਆਲੀਆਂ ਦਾ ਵਿਰੋਧ

ਇੰਟਰਨੈਸ਼ਨਲ ਡੈਸਕ (ਬਿਊਰੋ) ਕੈਨੇਡਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਤਿਰੰਗਾ ਲਹਿਰਾਇਆ ਅਤੇ ਗਰਮ ਖਿਆਲੀਆਂ ਦਾ ਵਿਰੋਧ ਕੀਤਾ। ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਗੱਲ ਦੀ ਖੁਸ਼ੀ ਜਾਹਰ ਕੀਤੀ ਕਿ ਉਹਨਾਂ ਭਾਰਤੀ ਝੰਡੇ ਦੀ ਨਿਰਾਦਰੀ ਨੂੰ ਰੋਕਣ ਲਈ ਆਪਣੇ ਮੌਜੂਦਗੀ ਦੀ ਨਿਸ਼ਾਨਦੇਹੀ ਕੀਤੀ।

PunjabKesari

PunjabKesari

ਮੈਂਬਰਾਂ ਮੁਤਾਬਕ ਸਾਨੂੰ ਆਤਮ ਨਿਰੀਖਣ ਕਰਨ ਦੀ ਲੋੜ ਹੈ ਅਤੇ ਭਾਰਤੀ ਲੋਕਾਂ ਨੂੰ  ਵੰਡਣ ਵਾਲੀਆਂ ਸ਼ਕਤੀਆਂ ਨੂੰ ਜਵਾਬ ਦੇਣ ਲਈ ਕੁਝ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।


author

Vandana

Content Editor

Related News