ਕੋਰੋਨਾ ਦਾ ਕਹਿਰ, ਪਾਕਿ ''ਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦੇ ਪਾਰ

Wednesday, Dec 30, 2020 - 03:21 PM (IST)

ਕੋਰੋਨਾ ਦਾ ਕਹਿਰ, ਪਾਕਿ ''ਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦੇ ਪਾਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਨਾਲ ਸੰਕ੍ਰਮਿਤ 55 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਬੁੱਧਵਾਰ ਨੂੰ ਦੇਸ਼ ਭਰ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 10 ਹਜ਼ਾਰ ਦੇ ਪਾਰ ਮਤਲਬ 10,047 ਹੋ ਗਈ। ਪਾਕਿਸਤਾਨ ਵਿਚ ਕੋਵਿਡ-19 ਦੇ 2,155 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਹੁਣ ਤੱਕ ਸੰਕ੍ਰਮਿਤ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 4,77,240 ਹੋ ਚੁੱਕੀ ਹੈ। ਪਾਕਿਸਤਾਨ ਵਿਚ ਇਸ ਸਮੇਂ 37,080 ਮਰੀਜ਼ ਜੇਰੇ ਇਲਾਜ ਹਨ।

 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਆਸਟ੍ਰੇਲੀਆਈ ਲੇਖਕ ਯਾਂਗ ਦਾ ਟ੍ਰਾਇਲ 3 ਮਹੀਨੇ ਲਈ ਕੀਤਾ ਮੁਲਤਵੀ 


author

Vandana

Content Editor

Related News