ਚੀਨ ਦੇ ਰੈਸਟੋਰੈਂਟ ’ਚ ਧਮਾਕਾ, 1 ਦੀ ਮੌਤ, 33 ਜ਼ਖ਼ਮੀ

Thursday, Oct 21, 2021 - 10:39 AM (IST)

ਚੀਨ ਦੇ ਰੈਸਟੋਰੈਂਟ ’ਚ ਧਮਾਕਾ, 1 ਦੀ ਮੌਤ, 33 ਜ਼ਖ਼ਮੀ

ਸ਼ੇਨਯਾਂਗ (ਵਾਰਤਾ) : ਚੀਨ ਦੇ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ੇਨਯਾਂਗ ਸਥਿਤ ਇਕ ਰੈਸਟੋਰੈਂਟ ਵਿਚ ਵੀਰਵਾਰ ਨੂੰ ਧਮਾਕਾ ਹੋਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ।

ਸਥਾਨਕ ਵਿਗਿਆਪਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਹੇਪਿੰਗ ਜ਼ਿਲ੍ਹੇ ਦੇ ਤਾਈਯੁਆਨ ਸਟ੍ਰੀਟ ’ਤੇ ਧਮਾਕਾ ਅੱਜ ਸਵੇਰੇ 8:20 ’ਤੇ ਹੋਇਆ। ਧਾਮਕੇ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
 


author

cherry

Content Editor

Related News