ਬਿਨਾਂ ਮਿੱਟੀ ਤੋਂ ਖੇਤੀ ਕਰਦਾ ਹੈ ਨਿਊਜ਼ੀਲੈਂਡ ਦਾ ਇਹ ਕਿਸਾਨ (ਵੀਡੀਓ)

12/4/2019 5:03:54 PM

ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਜ਼ਿਆਦਾਤਰ ਭਾਰਤੀ ਕਿਸਾਨ ਮਿੱਟੀ ਵਿਚ ਖੇਤੀ ਕਰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਨਿਊਜ਼ੀਲੈਂਡ ਵਿਚ ਕਿਸਾਨ ਮਿੱਟੀ ਵਿਚ ਖੇਤੀ ਨਹੀਂ ਕਰਦੇ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਖੇਤੀ ਕਰਦੇ ਬਲਬੀਰ ਸਿੰਘ ਪਾਬਲਾ ਨਾਲ ਗੱਲਬਾਤ ਕੀਤੀ। ਬਲਬੀਰ ਸਿੰਘ ਪਾਬਲਾ 31 ਸਾਲ ਪਹਿਲਾਂ ਨਿਊਜ਼ੀਲੈਂਡ ਆਏ ਸਨ। ਗੱਲਬਾਤ ਵਿਚ ਉਨ੍ਹਾਂ ਨੇ ਦੱਸਿਆ ਕਿ ਇੱਥੇ ਆਟੋਮੈਟਿਕ ਤਰੀਕੇ ਨਾਲ ਖੇਤੀ ਹੁੰਦੀ ਹੈ। ਇੱਥੇ ਕਿਸਾਨ ਮਿੱਟੀ ਨਾਲ ਮਿੱਟੀ ਨਹੀਂ ਹੁੰਦਾ। ਇਸ ਦੇ ਇਲਾਵਾ ਉਨ੍ਹਾਂ ਨੇ ਖੇਤੀ ਸਬੰਧੀ ਮਹੱਤਵਪੂਰਨ ਗੱਲਾਂ 'ਤੇ ਚਾਨਣਾ ਪਾਇਆ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana