ਚੀਨ ''ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਕਰੋੜ ਤੋਂ ਵਧੇਰੇ!

03/25/2020 7:11:47 PM

ਬੀਜਿੰਗ-ਕੋਰੋਨਾਵਾਇਰਸ ਪੂਰੀ ਦੁਨੀਆ ਦੇ ਇੰਸਾਨੀ ਸਮਾਜ 'ਤੇ ਕਹਿਰ ਬਣ ਕੇ ਟੁੱਟ ਪਿਆ ਹੈ। ਸੈਕਿੰਡ ਵਰਲਡ ਵਾਰ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਤੋਂ ਲੈ ਕੇ ਕੈਨੇਡਾ ਤਕ, ਜਾਪਾਨ ਤੋਂ ਲੈ ਕੇ ਮਲੇਸ਼ੀਆ ਤਕ, ਇਟਲੀ ਤੋਂ ਲੈ ਕੇ ਜਰਮਨੀ ਤਕ, ਭਾਰਤ ਤੋਂ ਲੈ ਕੇ ਆਸਟਰੇਲੀਆ ਤਕ, ਦੁਨੀਆ ਦੀਆਂ ਮਹਾਸ਼ਕਤੀਆਂ ਗੋਡੇ ਪਾਰ ਆ ਗਈਆਂ ਹਨ।
ਦੇਸ਼ ਅਤੇ ਦੁਨੀਆ ਦੇ ਤਮਾਮ ਵੱਡੇ ਸ਼ਹਿਰਾਂ 'ਚ ਹੁਣ ਇਕ ਹੀ ਨਜ਼ਾਰਾ ਦਿਖ ਰਿਹਾ ਹੈ। ਜੀ ਹਾਂ ਇਹ ਨਜ਼ਾਰਾ ਹੈ ਬੰਦ ਪਏ ਬਾਜ਼ਾਰਾਂ ਦਾ। ਇਹ ਨਜ਼ਾਰਾ ਹੈ ਬੰਦ ਪਏ ਸਕੂਲਾਂ ਦਾ। ਇਹ ਨਜ਼ਾਰਾ ਹੈ ਸੁੰਨਸਾਨ ਪਈਆਂ ਸੜਕਾਂ ਦਾ। ਇਹ ਨਜ਼ਾਰਾ ਹੈ ਬੰਦ ਪਈਆਂ ਪਾਰਕਾਂ ਦਾ। ਭਲੇ ਹੀ ਤੁਸੀਂ ਦੁਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿ ਰਹੇ ਹੋਵੋ ਪਰ ਤੁਹਾਡੀ ਜ਼ਿੰਦਗੀ 'ਤੇ ਕੋਰੋਨਾਵਾਇਰਸ ਦਾ ਖਤਰਾ ਮੌਤ ਬਣ ਕੇ ਮੰਡਰਾ ਰਿਹਾ ਹੈ।

PunjabKesari

3 ਹਜ਼ਾਰ 281 ਨਾਗਰਿਕਾਂ ਦੀ ਮੌਤ ਦਾ ਦਾਅਵਾ ਕਰ ਰਹੀ ਚੀਨ ਸਰਕਾਰ
ਅਜਿਹੇ 'ਚ ਪੂਰੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਰਿਸਰਚ ਇੰਸਟੀਚਿਊਟ ਇਸ ਗੱਲ 'ਤੇ ਸਟੱਡੀ ਕਰ ਰਹੀਆਂ ਹਨ ਕਿ ਆਖਿਰ ਕੋਰੋਨਾਵਾਇਰਸ ਦੀ ਇਸ ਬਲਾ 'ਤੇ ਚੀਨ ਦੀ ਕਮਿਊਨਿਸ਼ਟ ਸਰਕਾਰ ਕੀ ਕੁਝ ਲੁਕਾਉਣ 'ਚ ਲੱਗੀ ਹੈ। ਚੀਨੀ ਸਰਕਾਰ ਦੀ ਮੰਨੀਏ ਤਾਂ ਕੋਰੋਨਾਵਾਇਰਸ ਕਾਰਣ ਹੁਣ ਤਕ ਉਸ ਦੇ 3 ਹਜ਼ਾਰ 281 ਨਾਗਰਿਕਾਂ ਦੀ ਮੌਤ ਹੋਈ ਹੈ ਅਤੇ 81 ਹਜ਼ਾਰ 218 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਚੀਨੀ ਸਰਕਾਰ ਦੇ ਇਸ ਦਾਅਵੇ 'ਤੇ ਦੁਨੀਆ ਦੇ ਵੱਡੇ ਦੇਸ਼ਾਂ ਨੂੰ ਸ਼ੋਕ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਚੀਨ 'ਚ ਕੋਰੋਨਾਵਾਇਰਸ ਦੇ ਅਟੈਕ ਨਾਲ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੀ ਹਾਂ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਗਏ ਹੋਵੇਗੋ ਕਿ ਕੋਰੋਨਾਵਾਇਰਸ ਚੀਨ ਦੇ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਨਿਗਲ ਚੁੱਕਿਆ ਹੈ। ਇਨ੍ਹਾਂ ਦਾਅਵਿਆਂ ਦੇ ਪਿਛੇ ਕੁਝ ਵਿਗਿਆਨਕ ਕਾਰਣ ਵੀ ਹਨ।

PunjabKesari

ਇਕ ਕਰੋੜ ਤੋਂ ਜ਼ਿਆਦਾ ਲੋਕਾਂ ਦੀ ਹੋ ਚੁੱਕੀ ਹੈ ਮੌਤ : ਅੰਕੜੇ
ਦੱਸ ਦੇਈਏ ਕਿ ਕੀ ਇਸ ਗੱਲ ਦੀ ਚਰਚਾ ਹੈ ਕਿ ਕੋਰੋਨਾਵਾਇਰਸ ਨਾਲ ਇਕ ਕਰੋੜ ਤੋਂ ਜਿਆਦਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ ਇਸ ਅੰਕੜੇ ਦੀ ਚਰਚਾ ਇਸ ਲਈ ਹੋ ਰਹੀ ਹੈ ਕਿ ਚੀਨ 'ਚ ਪਿਛਲੇ ਤਿੰਨ ਮਹੀਨਿਆਂ 'ਚ 21 ਮਿਲੀਅਨ ਭਾਵ 2 ਕਰੋੜ 10 ਲੱਖ ਫੋਨ ਯੂਜ਼ਰ ਇਕੱਠੇ ਗਾਇਬ ਹੋ ਗਏ ਹਨ। ਚੀਨ ਦੀ ਮੋਬਾਇਲ ਕੰਪਨੀਆਂ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜਨਵਰੀ 2020 ਤੋਂ ਪਹਿਲਾਂ ਹਰ ਮਹੀਨੇ ਗਾਹਕਾਂ ਦੀ ਗਿਣਤੀ ਵਧ ਰਹੀ ਸੀ ਪਰ ਜਨਵਰੀ ਤੋਂ ਮਾਰਚ 2020 ਵਿਚਾਲੇ 1 ਕਰੋੜ 50 ਲੱਖ ਐਕਟੀਵ ਮੋਬਾਇਲ ਯੂਜ਼ਰਸ ਚੀਨ 'ਚ ਇਕੱਠੇ ਗੁੰਮ ਹੋ ਗਏ। ਹੈਰਾਨੀ ਦੀ ਗੱਲ ਹੈ ਕਿ 80 ਲੱਖ ਤੋਂ ਜ਼ਿਆਦਾ ਅਜਿਹੇ ਲੋਕ ਹਨ ਜੋ ਰੋਜ਼ਾਨਾ ਮੋਬਾਇਲ ਨੈੱਟਵਰਕ ਦਾ ਇਸਤੇਮਾਲ ਕਰ ਰਹੇ ਸਨ। ਉਹ ਹੁਣ ਕਿਥੇ ਹਨ ਕਿਸੇ ਨੂੰ ਨਹੀਂ ਪਤਾ। ਪਹਿਲੇ ਉਹ ਐਕਟੀਵ ਯੂਜ਼ਰਸ ਸਨ ਪਰ ਹੁਣ ਉਨ੍ਹਾਂ ਦੇ ਮੋਬਾਇਲ ਬੰਦ ਮਿਲ ਰਹੇ ਹਨ।

PunjabKesari

ਇਕ ਕਰੋੜ 50 ਲੱਖ ਐਕਟੀਵ ਮੋਬਾਇਲ ਨੰਬਰ ਗਾਇਬ
ਪਿਛਲੇ ਕੁਝ ਮਹੀਨਿਆਂ 'ਚ ਚੀਨ ਤੋਂ ਇਕ ਕਰੋੜ 50 ਲੱਖ ਐਕਟੀਵ ਮੋਬਾਇਲ ਨੰਬਰ ਗਾਇਬ ਹੋ ਗਏ ਪਰ ਕਈ ਲੋਕ ਅਜਿਹੇ ਵੀ ਹਨ ਜੋ ਇਕ ਤੋਂ ਜ਼ਿਆਦਾ ਮੋਬਾਇਲ ਨੰਬਰ ਯੂਜ਼ ਕਰਦੇ ਹੋਣਗੇ। ਜੇਕਰ 1 ਕਰੋੜ 50 ਲੱਖ ਐਕਟੀਵ ਮੋਬਾਇਲ ਨੰਬਰ ਹੁਣ ਤਕ ਬੰਦ ਹੋ ਚੁੱਕੇ ਹਨ ਤਾਂ ਵੀ ਮਰਨ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੀ ਹੈ ਕਿਉਂਕਿ ਜੇਕਰ ਹਰ ਗੁੰਮ ਹੋਏ ਯੂਜ਼ਰ ਚੀਨ 'ਚ ਦੋ ਮੋਬਾਇਲ ਨੰਬਰ ਵੀ ਇਸਤੇਮਾਲ ਕਰ ਰਿਹਾ ਸੀ ਤਾਂ ਘੱਟ ਹੋਏ ਲੋਕਾਂ ਦੀ ਗਿਣਤੀ 75 ਲੱਖ ਤਾਂ ਬਣਦੀ ਹੀ ਹੈ। ਉੱਥੇ ਜੇਕਰ ਹਰ ਵਿਅਕਤੀ 4 ਨੰਬਰ ਵੀ ਇਸਤੇਮਾਲ ਕਰ ਰਿਹਾ ਸੀ ਜਿਸ ਦੀ ਸੰਭਾਵਨਾ ਕਾਫੀ ਘਟ ਹੈ ਤਾਂ ਵੀ ਗਾਇਬ ਹੋਏ ਮੋਬਾਇਲ ਨੰਬਰ ਯੂਜ਼ਰਸ ਦੀ ਤਾਦਾਦ 'ਤੇ ਪਰਦਾ ਪਾਉਣ 'ਤੇ ਲੱਗੀ ਹੈ।

PunjabKesari


Karan Kumar

Content Editor

Related News